Nojoto: Largest Storytelling Platform

ਚੇਤੇ ਕਰ ਤੂੰ ਸੂਟ ਓਦਣ ਚਿੱਟਾ ਪਾ ਕੇ ਆਈ ਸੀ, ਕਾਲਾ ਰੰਗ ਪਸ

ਚੇਤੇ ਕਰ ਤੂੰ ਸੂਟ ਓਦਣ ਚਿੱਟਾ ਪਾ ਕੇ ਆਈ ਸੀ,
ਕਾਲਾ ਰੰਗ ਪਸੰਦ ਮੇਰੀ ਜੋ,
ਓਸੇ ਰੰਗ ਦੀ ਬਿੰਦੀ ਲਾ ਕੇ ਆਈ ਸੀ।
ਭੁੱਲ ਹੋਣੀ ਓਹ ਦਸ ਕਿੱਥੇ ਇੱਕ ਝਾਤ ਜੀ ਮਾਰੀ ਤੂੰ ,
ਅੱਜ ਵੀ ਚੇਤੇ ਕਰਦਾ ਮੈਂ ਮੁਲਕਾਤ ਆਖਰੀ ਨੂੰ ।।

©Rishi Joshi
  #shabd  Thattha(ठट्ठा) Maneesh Ji  Mahi Birthlia