Nojoto: Largest Storytelling Platform

White ਨਾ ਤੂੰ ਮਿੱਲੀ ਨਾ ਤੇਰੇ ਨਾਲ ਨਜ਼ਰ ਮਿੱਲੀ, ਤੇਰੇ ਤੇ

White ਨਾ ਤੂੰ ਮਿੱਲੀ ਨਾ ਤੇਰੇ ਨਾਲ ਨਜ਼ਰ ਮਿੱਲੀ, ਤੇਰੇ ਤੇ ਹੀ ਲਿੱਖਦੇ ਰਹਿੰਦੇ ਆ ਤੈਨੂੰ ਕੋਲ ਮਹਿਸੂਸ ਕਰਨ ਲਈ,
5-ਸਾਲਾਂ ਪਿੱਛੋਂ ਤੇਰੀ ਅੱਜ ਫਿਰ ਯਾਦ ਆਈ, ਤਰਸ ਦੇ ਰਹਿੰਨੇ ਆਂ ਅੱਜ ਵੀ ਤੈਨੂੰ ਦੇਖਣ ਲਈ ਪਰ ਤੇਰਾ ਨਾ ਸਾਨੂੰ ਦੀਦਾਰ ਹੋਇਆ, ਸੱਤਾ ਜਨਮਾਂ ਲਈ ਤੇਰਾ ਸਾਥ ਚਾਹੁੰਦੇ ਸੀ ਪਰ ਰੱਬ ਨੂੰ ਨਾ ਇਹ ਮੰਨਜ਼ੂਰ ਹੋਇਆ, ਕੀ ਹਾਲ ਆ ਮੇਰਾ ਕਿਸੇ ਨੂੰ ਪੁੱਛ ਤਾਂ ਸਹੀ ਜੇ ਗੱਲ ਨਹੀਂ ਕਰਨੀ ਬੁੱਝ ਤਾਂ ਸੀ, ਯਾਰ ਤੂੰ ਪਹਿਲੀ ਤੇ ਆਖਰੀ ਸੀ ਜਿਹਦੇ ਨਾਲ ਇਕਰਾਰ ਹੋਇਆ, ਬੜੇ ਦਿਲ ਨਾਲ ਦਿੱਲ ਮਿੱਲੇ ਇਸ  ਮਹਿਫਿਲ ਵਿੱਚ ਬਹੁਤ ਇਨਸਾਨ ਮਿੱਲੇ, ਪਰ ਕਿਸੇ ਨਾਲ ਓਵੇਂ ਪਿਆਰ ਨਹੀਂ ਹੋਇਆ, ਚੱਲ ਤੂੰ ਨੀ ਤੇਰੀਆਂ ਯਾਦਾਂ ਤਾਂ ਕੋਲ ਹੀ ਨੇ 
 ਜੋ ਮੈਂ ਸਾਂਭ ਕੇ ਰੱਖੀਆਂ ਨੇ, ਇੱਕ ਤੂੰਹੀ ਸੀ ਜਿਹਦੇ ਨਾਲ ਪਿਆਰ ਬੇਸ਼ੁਮਾਰ ਹੋਇਆ, 
ਤੇਰਾ ਜੱਸੀ ✍️💔

©Jaswinder Singh Jassi #wallpaper