Nojoto: Largest Storytelling Platform
nojotouser3329722958
  • 10Stories
  • 18Followers
  • 454Love
    653Views

Jaswinder Singh Jassi

  • Popular
  • Latest
  • Video
efee7ee268232098c6893cced892fef6

Jaswinder Singh Jassi

White ਜ਼ਿੰਦਗੀ ਬਣੀ ਮਖੌਲ ਮੇਰੀ, ਮੇਰੇ ਆਪਣੇ ਟਿੱਚਰਾਂ ਕਰਦੇ ਆ, ਉੱਝ ਲੋਕਾਂ ਸਾਵੇ ਹੱਸਦੇ ਰਹੀਏ, ਅੰਦਰੋਂ ਅੰਦਰੀ ਮਰਦੇ ਆ, ਜੇ ਮੌਤ ਬੁੱਕਲ ਵਿੱਚ ਲੈ ਲੇ ਮੈਨੂੰ ਚੈਨ ਦੀ ਨੀਂਦ ਫਿਰ ਸੋਵਾਂਗੇ, ਮੇਰੇ ਪਿੱਛੋਂ ਮੇਰੇ ਹੱਸ ਦੇ ਵੱਸਦੇ ਰਹਿਣ ਸਾਥੀ ਰੱਬ ਕੋਲ ਜਾ ਤੱਰਲੇ ਪਾਲਾਗੇ, ਵਿਆਉਣ ਤਾਂ ਆਵੇ ਕਿਰਾ ਮੌਤ ਚੰਦਰੀ, ਸੱਚੀ ਹੱਸ ਕੇ ਹਿੱਕ ਨਾਲ ਲਾਂਗੇ,
ਜੱਸੀ ✍️💔

©Jaswinder Singh Jassi #Thinking
efee7ee268232098c6893cced892fef6

Jaswinder Singh Jassi

White ਜ਼ਿੰਦਗੀ ਦੇ ਤਜਰਬੇ ਤੋਂ ਬਹੁਤ ਕੁੱਝ ਸਿੱਖ ਲਿਆ ਇਸ ਪਾਗ਼ਲ ਨੇ ਜਨਾਬ,
ਹੁੱਣ ਅੱਖੀਂ ਵੇਖ ਤੇ ਕੰਨੀਂ ਸੁੱਣੇ ਤੇ ਵੀ ਯਕੀਨ ਨੀਂ ਕਰਨਾ,
ਜੱਸੀ ✍️

©Jaswinder Singh Jassi #Thinking
efee7ee268232098c6893cced892fef6

Jaswinder Singh Jassi

White  ਸੁੱਪਨੇ ਟੁੱਟ ਗਏ ਸਾਡੇ ਜੋ ਸ਼ੀਸ਼ਾ ਟੁੱਟੇ ਮੁੱੜ ਦੁੱਬਾਰਾ ਫਿਰ ਜੁੱੜਦਾ ਨੀ, ਆਪਣੇ ਹੱਥੋਂ ਤਿੱੜਿਆ ਬੰਦਾ ਮੁੱੜ ਪੈਰਾਂ ਤੇ ਖੱੜਦਾ ਨੀਂ, ਸੁੱਪਨੇ ਸਾਰੇ ਮਿੱਟੀ ਹੋ ਗਏ ਜੋ ਤਿੱੜਕੇ ਮਿੱਟੀ ਦੇ ਘੱੜੇ ਚੋਂ ਪਾਣੀ, ਉਹ ਰੱਬਾ ਕਦੋਂ ਤੱਕ ਗਰੀਬੀ ਨਾਲ ਮੱਥਾ ਲਾਉਣਾ ਸੀ,  ਸਾਡੀ ਵੀ ਜਿੰਦਗੀ ਕਦੋਂ ਹੋਉ ਸਿੱਖਾਲੀ,
ਜੱਸੀ ✍️💔

©Jaswinder Singh Jassi #GoodMorning
efee7ee268232098c6893cced892fef6

Jaswinder Singh Jassi

White  ਸੁੱਪਨੇ ਟੁੱਟ ਗਏ ਸਾਡੇ ਜੋ ਸ਼ੀਸ਼ਾ ਟੁੱਟੇ ਮੁੱੜ ਦੁੱਬਾਰਾ ਫਿਰ ਜੁੱੜਦਾ ਨੀ, ਆਪਣੇ ਹੱਥੋਂ ਤਿੱੜਿਆ ਬੰਦਾ ਮੁੱੜ ਪੈਰਾਂ ਤੇ ਖੱੜਦਾ ਨੀਂ, ਸੁੱਪਨੇ ਸਾਰੇ ਮਿੱਟੀ ਹੋ ਗਏ ਜੋ ਤਿੱੜਕੇ ਮਿੱਟੀ ਦੇ ਘੱੜੇ ਚੋਂ ਪਾਣੀ, ਉਹ ਰੱਬਾ ਕਦੋਂ ਤੱਕ ਗਰੀਬੀ ਨਾਲ ਮੱਥਾ ਲਾਉਣਾ ਸੀ,  ਸਾਡੀ ਵੀ ਜਿੰਦਗੀ ਕਦੋਂ ਹੋਉ ਸਿੱਖਾਲੀ,
ਜੱਸੀ ✍️💔

©Jaswinder Singh Jassi #GoodMorning
efee7ee268232098c6893cced892fef6

Jaswinder Singh Jassi

ਕੱਲ ਰਾਤੀ ਮੈਨੂੰ ਚੇਤਾ ਆਇਆ,
ਬੈਠੇ- ਬੈਠੇ ਦੀ ਅੱਖ ਲੱਗੀ ਸੋਚੀ ਪੈ ਗਿਆ ,ਸੋਚਣ ਲੱਗਿਆ ਤੇਰੇ ਬਾਰੇ,
ਅੱਖ ਖੁੱਲੀ ਤੇ ਦੇਖਿਆ ਖੁੱਦ ਨੂੰ, ਮੈਂ ਚਿੱਟੀ ਚਾਦਰ ਲੈ ਕੇ ਪਿਆ ਮੰਜੇ ਤੇ, ਤੇ ਲੋਕੀ ਤੱਕ ਕੇ ਮੈਨੂੰ ਰੋਂਦੇ ਸਾਰੇ, 
ਤੇਰਾ ਜੱਸੀ ✍️💔

©Jaswinder Singh Jassi #Morning
efee7ee268232098c6893cced892fef6

Jaswinder Singh Jassi

White ਕੀ ਦੱਸਾਂ ਤੈਨੂੰ ਉਲਝੀ ਬੜੀ ਮੇਰੇ ਦਿੱਲ ਦੀ ਕਹਾਣੀ ਏ, ਮੈਂ ਕਦੇ ਰਾਜਾ ਸੀ ਤੇਰਾ ਤੂੰ ਅੱਜ ਵੀ ਮੇਰੇ ਦਿੱਲ ਦੀ ਰਾਣੀ ਏ,
ਹੁੱਣ ਤੂੰ ਬੱਸ ਮੇਰੇ ਖਾਬਾਂਚ ਏ  ਤਕਦੀਰਾਂ ਚ ਨੀਂ, 
ਅੱਖਾਂ ਸਾਵੇਂ ਤਾਂ ਤੂੰ ਜਰੂਰ ਆ ਪਰ ਬਸ ਤਸਵੀਰਾਂ ਚੀ,
ਯਾਦ ਤਾਂ ਤੈਨੂੰ ਜਰੂਰ ਆਵਾਂਗੇ ਤੂੰ ਭੁੱਲ ਜਾਵੇਂ ਅਸੀਂ ਇਨੇ ਵੀ ਮਾੜੇ ਨੀਂ,
ਤੇਰੇ ਦਿੱਤੇ ਧੋਖੇ ਤੇ ਬੜੇ ਗੀਤ ਬਣਾਲੇ  ਮੈਂ ਪਰ ਸੌਹ ਤੇਰੀ ਮੈਂ ਵੇਚੇ ਬਜ਼ਾਰਾਂ ਚ ਨੀਂ,
ਤੇਰਾ ਜੱਸੀ ✍️💔

©Jaswinder Singh Jassi #GoodNight
efee7ee268232098c6893cced892fef6

Jaswinder Singh Jassi

White ਅੱਜ ਦਿੰਨ‌ ਤਰੀਕ ਤੇ ਟਾਈਮ ਵੀ ਉਹੀ ਆ, ਜਿਸ ਦਿੰਨ ਸਾਡੀ ਆਖਰੀ ਵਾਰੀ ਗੱਲ ਹੋਈ ਆ, ਉਂਝ ਲੋਕਾਂ ਭਾਣੇ ਮੈਂ ਤੁਰਦਾ ਫਿਰਦਾ ਪਰ ਰੂੰਹ ਤਾਂ ਮੇਰੀ ਕਦੋਂ ਦੀ ਮੋਈ ਆ ,ਤੂੰ ਚੱਲੀਏ ਰਿਸ਼ਤਾ ਨੀ ਤੋੜਿਆ ਮੇਰੀ ਜਾਨ ਕੱਢੀ ਸੀ, ਹੱਥ ਛੱਡ ਕੇ ਕੱਲਿਆਂ ਮੇਰਾ ਅੱਗੇ ਤੁੱਰ ਗਈ, ਮੈਂ ਅੱਜ ਵੀ ਤੈਨੂੰ ਡੀਕਾ ਝੱਲੀਏ ਦੇਖ ਤੂੰ ਮੇਰਾ ਜੇਰਾ, ਤੂੰ ਮੁੱੜਕੇ ਮੇਰੀ 🥺ਜ਼ਿੰਦਗੀ ਦੇ ਵਿੱਚ ਆਉਣਾ ਜਾਂ ਨਹੀਂ ਆਉਣਾ ਮਰਜ਼ੀ ਤੇਰੀ ,ਪਰ ਤੇਰਾ ਇੰਤਜ਼ਾਰ ਕਰਨਾ ਫਰ ਜਾ ਮੇਰਾ, 
ਤੇਰਾ ਜੱਸੀ ✍️💔

©Jaswinder Singh Jassi #Sad_Status
efee7ee268232098c6893cced892fef6

Jaswinder Singh Jassi

White  ਤੂੰ ਖੁਸ਼ ਆਂ ਯਰ ਮੈਨੂੰ ਦੱਸ ਤਾ ਸਹੀ,
ਮੇਰੇ ਹਾਲਾਤਾਂ ਤੇ ਯਾਰ ਹੱਸ ਤਾ ਸਹੀ, 
ਮੈਂ ਥੋੜਾ ਪਾਗਲ , ਝੱਲਾਂ ਤੇ ਕੱਲਾ ਹੋ ਗਿਆ ਤੂੰ ਤਾਨੇ ਕਸ ਤਾਂ ਸਹੀ, ਉਝੱ ਛੱਡਿਆ ਤੈਨੂੰ 4 ਸਾਲ ਹੋ ਗਏ ਪਰ ਤੇਰੀਆਂ ਯਾਦਾਂ ਨੂੰ ਖੈੜਾ ਛੱਡਣ ਲਈ ਕਹਿ ਤਾ ਸਹੀ,
ਦੇਖ ਕਿੱਦਾਂ ਪਾਗਲ ਹੋਇਆ ਫਿਰਦਾ ਮੈਂ ਮੇਰੇ ਹਾਲਾਤਾਂ ਤੇ ਹੱਸ ਤਾ ਸਹੀ,
ਤੋ ਹੁਣ ਖੁਸ਼ ਆਂ ਯਲ ਮੈਨੂੰ ਦੱਸ ਤਾਂ ਸਹੀ, 
ਤੇਰਾ ਜੱਸੀ ✍️💔

©Jaswinder Singh Jassi
  #Night
efee7ee268232098c6893cced892fef6

Jaswinder Singh Jassi

ਜਿਸਮਾਂ ਦਾ ਨੀਂ ਮੈਂ ਰੂੰਹ ਦਾ ਹਾਣੀਆਂ,
ਘੁੰਟ ਭਰਕੇ ਦੇਖ ਪਿਆਸ ਤੇਰੀ ਮਿੱਟ ਜੂੰਗੀ ਐਸੇ ਮਿੱਠੇ ਖੂੰਹਾਂ ਦਾ ਪਾਣੀਆਂ,
ਜੇ ਲਾ ਕੇ ਸੱਚੇ ਦਿਲੋਂ ਨਿਭਾਉਂਦੀ ਰਹੀ ਤਾਂ ਹੋਰ ਕਿਸੇ ਵੱਲ ਤੱਕ ਦੇ ਨੀਂ ਸਿਵਿਆਂ ਤੱਕ ਦੇ ਹਾਣੀਆਂ,
ਉਂਝ ਤਾਂ ਮੈਂ ਸ਼ਾਇਰੀ ਲਿੱਖਦਾ ਪਰ ਤੇਰੇ ਲਈ ਲਿੱਖੀ ਇੱਕ ਕਹਾਣੀਆਂ,
ਹਜੇ ਕਿਸੇ ਕੋਲ ਸੋ਼੍ਅ ਨੀਂ ਕਰਦਾ,
ਤੈਨੂੰ ਕੱਲਿਆਂ ਬਹਿਕੇ ਆਪਣੇ ਮੂੰਹੋਂ ਸੁਣਾਉਂਣੀਆਂ,
ਜਿਉਂ ਰੱਖਦੇ ਸੀ ਰਾਣੀਆਂ ਨੂੰ ਰਾਜੇ ਤੈਨੂੰ ਰਾਣੀਆਂ ਵਾਂਗੂੰ ਰਖੂੰ ਗਾ,
ਵਾਇਦਾ ਤੇਰੇ ਨਾਲ ਮੇਰਾ ਅੱਖ ਤੇਰੀ ਹੰਜੂ ਨਾ ਕਦੇ ਲੱਭੂ ਗਾ,
ਅੱਖ ਤੇਰੀ ਨੂੰ ਹੰਜੂ ਨਾ ਕਦੇ ਲੱਭੂ ਗਾ।

ਤੇਰਾ ਜੱਸੀ ✍️

©Jaswinder Singh Jassi
  #humantouch ❣️✍️
efee7ee268232098c6893cced892fef6

Jaswinder Singh Jassi

ਕੀ ਲਿੱਖਾ ਦੱਸ ਤੇਰੇ ਬਾਰੇ ਟੋਕਦੇ ਮੈਨੂੰ ਨਾਲ ਦੇ ਸਾਰੇ,
ਕਹਿੰਦੇ ਉਂਝ ਤਾਂ ਤੂੰ ਬਣੇ ਲਿੱਖਾਰੀ ਪਰ ਲਿੱਖਦਾ ਨੀ ਕੁੱਝ ਸਾਡੀ ਭਾਬੀ ਬਾਰੇ,
ਹੁਣ ਕਿਵੇਂ ਸਮਝਾਵਾਂ ਮੈਂ ਪਤੰਦਰਾਂ ਨੂੰ ਕੇ ਸਾਡੇ ਦਿੱਲ ਵਾਲੇ ਢੋਰ ਦੀ ਘੰਟੀ ਹਲੇ ਬਜੀ ਨੀ,
ਓਦੇ ਬਾਰੇ ਲਿੱਖਣ ਕਹਿੰਦੇ ਨੇ ਜੋ ਹਲੇ ਤੱਕ ਸਾਂਨੂੰ ਲੱਭੀ ਨੀਂ ,
ਤੇਰਾ ਜੱਸੀ ✍️

©Jaswinder Singh Jassi
  #doori
loader
Home
Explore
Events
Notification
Profile