ਕੀ ਦੱਸੀਏ ਤੈਨੂੰ ਹਾਲ ਯਾਰਾ,"ਜੋ ਝੱਖੜ ਗਏ ਨੇ ਝੁੱਲ ਸੱਜਣਾ ਹੁਣ ਮਹਿਕ ਰਹੀ ਨਾ ਜ਼ਿੰਦਗੀ ਵਿੱਚ,"ਅਸੀਂ ਟਾਣੀਓਂ ਟੁੱਟੇ ਫੁੱਲ ਸੱਜਣਾ ਦੁੱਖ ਵੀ ਹੁਣ ਮੈਨੂੰ ਆਪਣੇ ਲੱਗਦੇ,"ਗ਼ਮਾਂ ਨਾਲ ਯਰਾਨੇ ਆਂ ਕਿਸ ਨੂੰ ਰੱਬਾ ਆਪਣਾ ਆਖਾਂ,"ਲੱਗਦੇ ਸਭ ਬੇਗਾਨੇ ਆਂ ਸ਼ਾਇਰ:- ਬਲਜੀਤ ਸਿੰਘ ਮਾਹਲਾ 🤳:- 8054942313 ©Baljit Mahla begaane