Nojoto: Largest Storytelling Platform

ਮੈਂ ਸੁਣਿਆ ਅੱਜ ਕੱਲ ਤੁਸੀਂ ਉਚਿਆਂ ਨਾਲ ਲਾਇਆ਼਼ ਸਾਡਾ ਤਾਂ

ਮੈਂ ਸੁਣਿਆ ਅੱਜ ਕੱਲ ਤੁਸੀਂ ਉਚਿਆਂ ਨਾਲ ਲਾਇਆ਼਼
ਸਾਡਾ ਤਾਂ ਤੈਂਨੂੰ ਕਦੀ ਵੀ ਅੈਤਵਾਰ ਨਹੀ  ਆਇਆ
ਧਾਗਾ ਸੀ ਜੋ ਤੇਰੇ ਨਾਲ ਪਿਆਰ ਮੇਰਾ ਦਾ ਤੈਨੂੰ
ਤੋੜਣ ਲੱਗੀ ਨੂੰ ਭੋਰਾ ਕਰਾਰ ਨਹਿਉ ਆਇਆ

jass..

©Jass Jassu 
  ok tera mho
jassjassu1210

Jass Jassu

New Creator

ok tera mho #ਪਿਆਰ

87 Views