Nojoto: Largest Storytelling Platform

ਲੱਗਦਾ ਨਕਲੀ ਹਾਸੇ ਹੱਸਦਾ ਏਂ ਇਹ ਵਗਦੀਆਂ ਹਵਾਵਾਂ ਮੈਨੂੰ ਕਹ

ਲੱਗਦਾ ਨਕਲੀ ਹਾਸੇ ਹੱਸਦਾ ਏਂ
ਇਹ ਵਗਦੀਆਂ ਹਵਾਵਾਂ ਮੈਨੂੰ ਕਹਿ ਗਈਆਂ ਨੇ
ਇਹ ਦਿਲ ਅੱਜ ਵੀ ਤੈਨੂੰ ਪਾਗਲਾਂ ਵਾਂਗ ਯਾਦ ਕਰਦਾ ਏ
ਤਾਂਹੀ ਤੇਰੀਆਂ ਪਵਾਈਆਂ ਮੁੰਦਰਾਂ ਕੰਨੀ ਰਹਿ ਗਈਆਂ ਨੇ
#Laddi Samana #Ninja ♡#Laddi smana
ਲੱਗਦਾ ਨਕਲੀ ਹਾਸੇ ਹੱਸਦਾ ਏਂ
ਇਹ ਵਗਦੀਆਂ ਹਵਾਵਾਂ ਮੈਨੂੰ ਕਹਿ ਗਈਆਂ ਨੇ
ਇਹ ਦਿਲ ਅੱਜ ਵੀ ਤੈਨੂੰ ਪਾਗਲਾਂ ਵਾਂਗ ਯਾਦ ਕਰਦਾ ਏ
ਤਾਂਹੀ ਤੇਰੀਆਂ ਪਵਾਈਆਂ ਮੁੰਦਰਾਂ ਕੰਨੀ ਰਹਿ ਗਈਆਂ ਨੇ
#Laddi Samana #Ninja ♡#Laddi smana
lovepreet4010

Love preet

New Creator