Nojoto: Largest Storytelling Platform

ਕਰਾਂ ਪੂਜਾ ਮੈਂ

                           ਕਰਾਂ ਪੂਜਾ ਮੈਂ 
                            ਸ਼ੈਤਾਨ ਦੀ 
                         ਗੱਲ ਮੰਨ ਲੈਨਾ 
                        ਕਦੇ ਕਦੇ ਭਗਵਾਨ ਦੀ 
                       ਆ ਜਾਂਦੀ ਹੈ ਵਾਰੀ
                         ਵੱਡੇ ਵੱਡੇ ਬਲਵਾਨ ਦੀ 
                        ਉੱਡਦੀ ਰਾਖ
                        ਫੇਰ ਸ਼ਮਸ਼ਾਨ ਦੀ

                                    Galoli

©Galoli
  #boat
galoli3009126462072

Galoli

Bronze Star
New Creator

#boat

135 Views