Nojoto: Largest Storytelling Platform

ਸਿਰ ਤੇ ਗਠੜੀ ਪਾਪਾਂ ਵਾਲ਼ੀ ਕਿਉਂ ਲਈ ਏ ਤੂੰ ਚਾ ਨੀ ਜਿੰਦੇ

ਸਿਰ ਤੇ ਗਠੜੀ ਪਾਪਾਂ ਵਾਲ਼ੀ
ਕਿਉਂ ਲਈ ਏ ਤੂੰ ਚਾ ਨੀ ਜਿੰਦੇ

ਤੁਰਦੀ ਤੁਰਦੀ ਥੱਕ ਜਾਵੇਂਗੀ
ਦੋ ਪਲ ਲੈ ਲਾ ਸਾਹ ਨੀ ਜਿੰਦੇ

©ROOMI RAJ
  #Raftaar #Poetry #mybook #sadke