Nojoto: Largest Storytelling Platform

ਰਾਤ ਵਾਗ ਕਾਲੇ ਨੇ ਲੋਕ।

ਰਾਤ ਵਾਗ ਕਾਲੇ ਨੇ ਲੋਕ।                                    ਉਝ ਪਾਵੇ ਭਲੇਖਾ ਚੰਦ ਦਾ ਪਾਓੁਂਦੇ ਨੇ।                                                                                        ਮਨ ਨੂੰ ਕਦੇ ਸਾਫ ਨੀ ਕੀਤਾ                                                                    ਪਰ ਉਪਰੋ ਬੜਾ ਹੀ ਨਾਉਦੇ ਨੇ ।                                                                                               ਰਾਤ ਵਾਗ ਕਾਲੇ ਨੇ ਲੋਕ।                                                                         ਉਝ ਚੰਦ ਦਾ ਭਲੇਖਾ  ਪਾਉਂਦੇ ਨੇ।

©Raju Singh Rajpreet

#Star
ਰਾਤ ਵਾਗ ਕਾਲੇ ਨੇ ਲੋਕ।                                    ਉਝ ਪਾਵੇ ਭਲੇਖਾ ਚੰਦ ਦਾ ਪਾਓੁਂਦੇ ਨੇ।                                                                                        ਮਨ ਨੂੰ ਕਦੇ ਸਾਫ ਨੀ ਕੀਤਾ                                                                    ਪਰ ਉਪਰੋ ਬੜਾ ਹੀ ਨਾਉਦੇ ਨੇ ।                                                                                               ਰਾਤ ਵਾਗ ਕਾਲੇ ਨੇ ਲੋਕ।                                                                         ਉਝ ਚੰਦ ਦਾ ਭਲੇਖਾ  ਪਾਉਂਦੇ ਨੇ।

©Raju Singh Rajpreet

#Star
rajusingh8566

Raju ubha

New Creator