Nojoto: Largest Storytelling Platform
rajusingh8566
  • 137Stories
  • 548Followers
  • 1.9KLove
    5.9KViews

Raju ubha

Punjab(Mansa)PB31ale

  • Popular
  • Latest
  • Video
d8ec7aa19fb0983080a21c7f68c37fb3

Raju ubha

ਅੱਜ ਕੱਲ ਦੇ ਦਿਲ ਵਾਂਗ ਹਵਾਵਾਂ ਦੇ 
ਜਿੱਥੇ ਜੀਅ ਕਰੇ ਉਥੇ ਹੀ ਰੁਕ ਜਾਂਦੇ 
ਪਲ ਪਲ ਵਿੱਚ ਨਵਾਂ ਯਾਰ ਬਣਾਉਂਦੇ 
ਪਲ ਵਿੱਚ ਹੀ ਵੱਟ ਮੁੱਖ ਜਾਂਦੇ

©Raju ubha
  ****੧
d8ec7aa19fb0983080a21c7f68c37fb3

Raju ubha

ਚੁਸਤ ਚਲਾਕੀਆਂ ਕਰਨ ਸਦਾ
ਸਾਨੂੰ ਸੱਡ ਕਰਨ ਹਮਾਇਤ ਹੋਰਾਂ ਦੀ
ਚੋਰ ਨਹੀ ਫੜਿਆਂ ਜਾ ਸਕਦਾ ਮਿੱਤਰੋ
ਜਦੋਂ ਕੁੱਤੀ ਹੀ ਬਣ ਜਾਵੇ ਚੋਰਾਂ ਦੀ

©Raju ubha #achievement #####&&###@

achievement #####&&###@

d8ec7aa19fb0983080a21c7f68c37fb3

Raju ubha

ਆਪਣੇ ਹੀ ਕਿਉਂ , ਅੱਜ ਗੈਰ ਜਿਹੇ ਜਾਪਦੇ ,,,,
ਕੌਣ ਆ ਤੂੰ , ਜਾਣਦੇ ਹੋਏ ਵੀ ਇਹ ਆਖ ਗਏ ,,,,

©Raju ubha #bicycleride ਟੁੱਟਿਆ ਹੋਇਆ

#bicycleride ਟੁੱਟਿਆ ਹੋਇਆ #ਸ਼ਾਇਰੀ

d8ec7aa19fb0983080a21c7f68c37fb3

Raju ubha

ਤੇਰੇ ਹਾਸਿਆਂ ਵਿੱਚ ਮੇਰੇ ਹਾਸੇ ਨੇ
ਦੁੱਖਾਂਂ ਵਿੱਚ ਬਣੂੰ ਸਰੀਕ ਤੇਰਾ
ਬੇਸ਼ੱਕ ਪਰਖ ਕੇ ਵੇਖ ਲਵੀ
ਆਖਰੀ ਸਾਹਾਂ ਤੱਕ
 ਬਣਕੇ ਰਹੂੰ ਅਥੀਤ ਤੇਰਾ

©Raju ubha
  ਰਹੂੰ ਬਣਕੇ ਅਥੀਤ ਤੇਰਾ

ਰਹੂੰ ਬਣਕੇ ਅਥੀਤ ਤੇਰਾ #Shayari

d8ec7aa19fb0983080a21c7f68c37fb3

Raju ubha

ਦੁੱਖ ਲੁਕੋ ਕੇ ਅੰਦਰ,ਫਿਰ ਵੀ ਹੱਸਦੇ ਆ
ਜੇ ਪੁੱਛਿਆ ਕਿਸੇ ਸਭ ਠੀਕ ਹੀ ਦੱਸਦੇ ਆ
ਪਰ ਆਪਣਿਆ ਤੋਂ ਕਿਵੇ ਲੁਕੋਈ ਏ
ਜੋ ਅੱਖੀਆਂ ਚੋ ਪੜ੍ਹ ਲੈਂਦੇ

©Raju ubha #eternallove  Right 👍👍

#eternallove Right 👍👍

d8ec7aa19fb0983080a21c7f68c37fb3

Raju ubha

! ਰੁੱਤ -rut ਦਾ ਮੇਵਾ ਸੱਜਣਾ ,ਕੋਈ ਕੋਈ ਹੰਢਾਉਂਦਾ ਏ !
" ਕਿਸੇ ਜਵਾਨੀ ਵਿੱਚ ਤੁਰ ਜਾਣਾ "
!! ਕੋਈ ਲੰਮੀ ਉਮਰੇ ਜਿਉਂਦਾ ਏ !!

      Raju Ubha

©Raju ubha life 🧬 True story

#drowning

life 🧬 True story #drowning

d8ec7aa19fb0983080a21c7f68c37fb3

Raju ubha

!!ਬਦਲ ਜਾਂਦੇ ਨੇ ਸੁਭਾਅ
                  ਜਜ਼ਬਾਤਾਂ ਦੇ ਨਾਲ!!
ਹੋ ਜਾਂਦੇ ਨੇ ਸਮਝੌਤੇ 
                    !! ਹਲਾਤਾਂ ਦੇ ਨਾਲ!!

©Raju ubha rrtry

rrtry

d8ec7aa19fb0983080a21c7f68c37fb3

Raju ubha

!!ਬੁੱਜ ਲੈ ਐਨਾ ਅੱਖੀਆਂ ਚੋ!!
!!ਅਸੀਂ ਕਿੰਨਾ ਤੈਨੂੰ ਚਾਹੁੰਦੇ ਹਾ!!
!!ਰੱਬ ਤੋਂ  ਜ਼ਿਆਦਾ ਤੈਨੂੰ ਮੰਨਿਆ ਐ!!
!!ਪਰ ਬੋਲ ਨਾ ਅਸੀਂ ਸੁਣਾਉਂਦੇ ਹਾ!!

©Raju ubha ???????

???????

d8ec7aa19fb0983080a21c7f68c37fb3

Raju ubha

ਖੁਦ ਹੀ ਲੜਨੀ ਪੈਦੀ ਐ ਜਿੰਦਗੀ ਨਾਲ ਜੰਗ
ਇੱਥੇ ਸਾਥ ਘੱਟ ਤੇ ਗਿਆਨ ਜ਼ਿਆਦਾ ਦਿੰਦੇ ਨੇ ਲੋਕ

©Raju ubha ਖੁਦ ਨੂੰ ਲੜਨੀ ਪੈਂਦੀ ਐ

ਖੁਦ ਨੂੰ ਲੜਨੀ ਪੈਂਦੀ ਐ

d8ec7aa19fb0983080a21c7f68c37fb3

Raju ubha

ਤੇਰੀ ਖੁਸ਼ੀ ਤੋ ਵੱਧ ਕੇ ਮੈਨੂੰ ਸੁੱਖ ਕੋਈ ਨਾ
ਮਿਲਦਾ ਰਹੇ ਪਿਆਰ ਤੇਰਾ ਮੈਨੂੰ ਹੋਰ ਭੁੱਖ ਕੋਈ ਨਾ

©Raju ubha ਲਵ ਯੂ

#Health

ਲਵ ਯੂ #Health

loader
Home
Explore
Events
Notification
Profile