Nojoto: Largest Storytelling Platform

ਜਿਸ ਦਿਨ ਤੂੰ ਅਖਿਆਂ ਤੋਂ ਦੂਰ ਹੋਈ, ਜਗ ਸੁੰਨਾ-ਸੁੰਨਾ ਲਗਦਾ

ਜਿਸ ਦਿਨ ਤੂੰ ਅਖਿਆਂ ਤੋਂ ਦੂਰ ਹੋਈ, ਜਗ ਸੁੰਨਾ-ਸੁੰਨਾ ਲਗਦਾ ਏ।। ਦਿਲ ਕਮਲੇ ਨੂੰ ਕੀ ਪਤਾ,, ਏ ਤੈਨੂੰ ਸੁੰਨਿਆਂ ਰਾਹਾਂ ਵਿੱਚ ਲੱਭਦਾ ਏ।। ਸੱਚੇ ਆਸ਼ਕ ਕਿਉ ਚੋਰੀ-ਚੋਰੀ ਮਿਲਦੇ ਨੇ, ਓ! (MASTER) ਏ ਅਸੂਲ ਸਾਡੇ ਜਗ ਦਾ ਏ।। ਕਰੇ ਉਡੀਕ ''ਹੁਸਨ'' ਦੀ (MSSTER) ਰਾਹੀਂ ਖੜ ਕੇ,, ਕਹਿੰਦਾ, ਉਸ ਬਿਨਾਂ ਕੋਈ ਹੋਰ ਸੱਜਣ ਨਾ ਫੱਬਦਾ ਏ, "ਕੋਈ ਹੋਰ ਸੱਜਣ ਨਾ ਫੱਬਦਾ ਏ।। ¸,ø¤º°`°º¤ø,¸¸,ø¤º°🎀  𝕱𝖔𝖑𝖑𝖔𝖜 𝖒𝖊 𝖔𝖓 𝖎𝖓𝖘𝖙𝖆𝖌𝖗𝖆𝖒 𝖋𝖔𝖗 𝖇𝖊𝖆𝖚𝖙𝖎𝖋𝖚𝖑 𝖘𝖍𝖆𝖞𝖆𝖗𝖎 𝖎𝖓 𝕳𝖎𝖓𝖉𝖎 𝖆𝖓𝖉 𝕻𝖚𝖓𝖏𝖆𝖇𝖎  🎀 °º¤ø,¸¸,ø¤º°`°º¤ø,¸ #sunlight  #no #Jo #to #Love #Life #Zindagi #husan #Meri

masterg2231

MASTER g

New Creator

¸,ø¤º°`°º¤ø,¸¸,ø¤º°🎀 𝕱𝖔𝖑𝖑𝖔𝖜 𝖒𝖊 𝖔𝖓 𝖎𝖓𝖘𝖙𝖆𝖌𝖗𝖆𝖒 𝖋𝖔𝖗 𝖇𝖊𝖆𝖚𝖙𝖎𝖋𝖚𝖑 𝖘𝖍𝖆𝖞𝖆𝖗𝖎 𝖎𝖓 𝕳𝖎𝖓𝖉𝖎 𝖆𝖓𝖉 𝕻𝖚𝖓𝖏𝖆𝖇𝖎 🎀 °º¤ø,¸¸,ø¤º°`°º¤ø,¸ #sunlight #no #Jo to #Love #Life #Zindagi #husan #Meri #ਕਹਾਣੀ