Nojoto: Largest Storytelling Platform

ਮੈਂ ਜੋ ਵੀ ਕੀਤਾ ਦਿਲੋਂ ਕੀਤਾ ਕੁਜ ਰੋ ਰੋ ਨੀ ਕੀਤਾ .. ਕੰ

ਮੈਂ ਜੋ ਵੀ ਕੀਤਾ ਦਿਲੋਂ ਕੀਤਾ ਕੁਜ ਰੋ ਰੋ ਨੀ ਕੀਤਾ .. 
ਕੰਮ ਮੈਂ ਸਾਰੇ ਚੰਗੇ ਈ ਕੀਤੇ ਆ
 ਕੰਮ ਕੋਈ ਉਹ ਨੀ ਕੀਤਾ .. 
ਤੇ ਕੱਟੀਆਂ ਮੈਂ ਰਾਤਾਂ ਜਾਗ ਜਾਗ 
ਕੰਮ ਕੋਈ ਮੈਂ 14 ਘੰਟੇ ਸੋ ਨੀ ਕੀਤਾ .. 
ਹੁਣ ਲੋਕ ਮੈਨੂੰ ਕਹਿੰਦੇ ਉਹ ਕੰਮ ਅਧੂਰਾ ਰਹਿ ਗਿਆ 
ਜੀਤੂਆ   ਤੂੰ ਕਿਉਂ ਨੀ ਕੀਤਾ .. 
Yaar ਮੈਂ ਅੱਗੇ ਵੀ ਕਿਹਾ ਮੈਂ ਜੋ ਵੀ ਕੀਤਾ 
ਦਿਲੋਂ ਕੀਤਾ ਕੁਜ ਰੋ ਰੋ ਨੀ ਕੀਤਾ

©jittu sekhon I did what I did from the bottom of my heart .. I did all the work I did, no one did it .. and I was cut off, I stayed up at night, I did some work, I did not sleep for 14 hours .. now people call me that work  Remaining incomplete, King, why didn't you do it.  Is.

#SunSet

jaspreetsekhon6367

jittu sekhon

New Creator