ਗਾਣੇ ਸੁਣ ਸੁਣ ਕੇ ਨਾ ਮੈਂ ਗਾਣੇ ਲਿਖਣ ਲੱਗਾ, ਦਿਲ ਤੁੜਵਾਇਆ ਫੇਰ ਕਿਤੇ ਜਾ ਕੇ ਹੱਥ ਟਿਕਣ ਲੱਗਾ, ਰੂਹਾਂ ਦੀਆਂ ਗੱਲਾਂ ਕੋਈ ਕੋਈ ਹੀ ਸਮਝਦਾ, ਐਵੇਂ ਨੀ ਰੰਗ ਸ਼ਾਇਰੀ ਵਾਲਾ ਦਿਖਣ ਲੱਗਾ... ਅਮਨ ਮਾਜਰਾ ©Aman Majra #diary