ਤੈਨੂੰ ਮਿੱਲ ਕੇ ਦੱਸਾਗੇ ਕੁੱਝ ਗੱਲਾ ਮੈਨੂੰ ਸੌਣ ਨਹੀ ਦਿੰਦੀਆ ਉਂਝ ਭਰਿਆ ਭਰਿਆ ਰਹਿੰਦਾ ਹਾ ਦਿਲ ਤੋ ਮੈਂ ਪਰ ਮੁਸਕਰਾਹਟਾ ਤੇਰੀਆ ਮੈਨੂੰ ਰੌਣ ਨਹੀ ਦਿੰਦੀਆ ©jittu sekhon #saajan