Nojoto: Largest Storytelling Platform

White ਤੇਰਾ ਮੇਰੇ ਨਾਲ ਹੋਣਾ, ਇਹ ਪੁਰਾਣੀਆਂ ਗੱਲਾਂ ਨੇ...

White ਤੇਰਾ ਮੇਰੇ ਨਾਲ ਹੋਣਾ, ਇਹ ਪੁਰਾਣੀਆਂ ਗੱਲਾਂ ਨੇ...
ਅੱਜ ਕੱਲੇ ਕਰਕੇ ਯਾਦ ਉਹ ਪਲ਼, ਹੱਸ ਕਦੇ ਰੋ ਲਈਦਾ...
ਔਖਾ ਸੋਖਾ ਹੋਕੇ ਸਮਾਂ ਬਿਤਾਈ ਜਾਨੇ ਆ, 
ਦਿਲ ਦਾ ਸਾਰਾ ਦੁੱਖ ਖੁਸ਼ੀਆਂ ਪਿੱਛੇ ਲਕੋ ਲਈਦਾ...
ਦੇਖ STORY ਤੇਰੀ ਇਹ ਮਹਿਸੂਸ ਜਿਆ ਹੋਵੇ,
ਕਿਤੇ ਕਿਤੇ ਤੂੰ ਵੀ ਮੈਨੂੰ ਯਾਦ ਜਿਆ ਕਰਦੀ ਏ...
ਹੁਣ ਨਾ ਤੂੰ ਮੈਨੂੰ ਮਿਲੇ, ਨਾ ਮੈਂ ਤੈਨੂੰ ਮਿਲਾ,
ਇਹ ਗੱਲਾਂ ਪੱਕੀਆਂ ਨੇ...
ਫਿਰ ਵੀ ਤੈਨੂੰ ਚੇਤੇ ਰੱਖਣ ਲਈ, 2-4 ਫੋਟਾਂ ਤਾਂ ਮੈਂ ਵੀ ਰੱਖੀਆਂ ਨੇ।।
                                                      JOHNY❤️

©Johny 
  #love_shayari  Varsha  ਹਮਸਫ਼ਰ ਸ਼ਾਇਰੀ

johny6179061309789

Johny

New Creator