ਸਜਾਵਾਂ ਸਜਾਵਾਂ ਹੋ ਗਈਆਂ ਜਿੰਨਾਂ ਦੀਆਂਂ ਪੂਰੀਆਂ ਜੀ, ਉਨ੍ਹਾਂ ਨੂੰ ਅਜੇ ਵੀ ਬੰਦੀ ਬਣਾ ਰੱਖਿਆ । ਕਈ ਨੱਥ ਪਾਉਣੇ ਘੂੰਮਦੇ ਆ ਵਾਂਗ ਕੁੱਤਿਆਂ , ਸਰਕਾਰਾ ਨੇ ਇਨ੍ਹਾਂ ਨੂੰ ਵਫ਼ਾਦਾਰ ਬਣਾ ਰੱਖਿਆ । ਬੇਕਸੂਰ ਅਜੇ ਵੀ ਨੇ ਜੇਲ ਅੰਦਰ , ਮਾਵਾਂ ਉਡੀਕ ਰਹੀਆਂ ਆਪਣੇ ਪੁਤਰਾ ਨੂੰ । ਪਰ ਸਰਕਾਰ ਨੇ ਸਾਨੂੰ ਬੇਗਾਨਾ ਕਰ ਦਿੱਤਾ, ਇਹ ਤਾਂ ਕਰਦੀ ਰਿਹਾਅ ਖੂਨੀ ਛਿੱਤਰਾ ਨੂੰ। ਬਲਾਤਕਾਰੀਆਂ ਨੂੰ ਘੜ੍ਹੀ ਮੁੜੀ ਪੈਰੋਲ ਮਿਲਦੀ, ਇੱਜ਼ਤਾਂ ਬਚਾਉਣ ਵਾਲਾ ਬੈਠੇ ਕਈ ਸਾਲਾਂ ਤੋਂ । ਵੋਟਾ ਲਈ ਸਰਕਾਰਾ ਵਿੱਕ ਜਾਂਦੀਆਂ , ਕੋਈ ਮਤਲਬ ਨਹੀ ਲੋਕਾਂ ਦੇ ਸਵਾਲਾਂ ਤੋ...... ©Prabhjot PJSG #ਬੰਦੀਸਿੰਘ #bandisingh #pjsgqoutes #chandigarh #mohali #Morcha ਸਜਾਵਾਂ ਸਜਾਵਾਂ ਹੋ ਗਈਆਂ ਜਿੰਨਾਂ ਦੀਆਂਂ ਪੂਰੀਆਂ ਜੀ, ਉਨ੍ਹਾਂ ਨੂੰ ਅਜੇ ਵੀ ਬੰਦੀ ਬਣਾ ਰੱਖਿਆ । ਕਈ ਨੱਥ ਪਾਉਣੇ ਘੂੰਮਦੇ ਆ ਵਾਂਗ ਕੁੱਤਿਆਂ ,