Nojoto: Largest Storytelling Platform

Dil ਤੇਰਾ ਦਿਲ ਸੋਨੇ ਦੀ ਖਾਨ ਜੇਹਾ ਤੇਰੇ ਸੁਭਾਅ ਏ ਅੜੀਏ ਆ

Dil ਤੇਰਾ ਦਿਲ ਸੋਨੇ ਦੀ ਖਾਨ ਜੇਹਾ 
ਤੇਰੇ ਸੁਭਾਅ ਏ ਅੜੀਏ ਆਮ ਜਿਹਾ 
ਮੈ ਟੁੱਟਕੇ ਤੈਨੂੰ ਜੋੜ ਦੇਵਾ 
ਹਰ ਦੁਖੜੇ ਤੇਰੇ ਮੋੜ ਦੇਵਾ 
ਤੇਰਾ ਮੁਖੜਾ ਖਿੜੇ ਗੁਲਾਬ ਜੇਹਾ 
 ਜੋ ਸਾਰੀ ਦੁਨੀਆ ਨੂੰ ਮਹਕਾ ਦੇਵੇ
ਤੂੰ ਹੱਸ ਹੱਸ ਕੇ ਜੱਦ ਤੱਕਦੀ ਏ 
ਮੈਨੂੰ ਭੁੱਖੇ ਨੂੰ ਵੀ ਰਜਾ ਦੇਵੇ

©sardar shaab #Love #Dil #Jaan #viral #ViralVideo #pyaar #Like  लव शायरियां लव लव स्टेटस लव कुश खतरनाक लव स्टोरी शायरी
Dil ਤੇਰਾ ਦਿਲ ਸੋਨੇ ਦੀ ਖਾਨ ਜੇਹਾ 
ਤੇਰੇ ਸੁਭਾਅ ਏ ਅੜੀਏ ਆਮ ਜਿਹਾ 
ਮੈ ਟੁੱਟਕੇ ਤੈਨੂੰ ਜੋੜ ਦੇਵਾ 
ਹਰ ਦੁਖੜੇ ਤੇਰੇ ਮੋੜ ਦੇਵਾ 
ਤੇਰਾ ਮੁਖੜਾ ਖਿੜੇ ਗੁਲਾਬ ਜੇਹਾ 
 ਜੋ ਸਾਰੀ ਦੁਨੀਆ ਨੂੰ ਮਹਕਾ ਦੇਵੇ
ਤੂੰ ਹੱਸ ਹੱਸ ਕੇ ਜੱਦ ਤੱਕਦੀ ਏ 
ਮੈਨੂੰ ਭੁੱਖੇ ਨੂੰ ਵੀ ਰਜਾ ਦੇਵੇ

©sardar shaab #Love #Dil #Jaan #viral #ViralVideo #pyaar #Like  लव शायरियां लव लव स्टेटस लव कुश खतरनाक लव स्टोरी शायरी
terasardarm9211

sardar shaab

New Creator
streak icon3