ਤੇਰੀ ਅੱਖ ਸਰਾਰਤ ਕਰਦੀ। ਬਿਨਾਂ ਪੁਛਿਆ ਦਿਲ ਵਿੱਚ ਵੜ ਦੀ । ਨੈਣਾਂ ਦੇ ਤੀਰ ਨਾਲ ਤੂੰ ਨੀ,"ਮੇਰੇ ਦਿਲ ਨੂੰ ਛੇੜਿਆ ।ਉਏ ਹੋਏ ਰੱਬਾ ਮੇਰਿਆ ।ਸੱਚੀ ਮੌਲਾ ਮੇਰਿਆ 🙏🏻 #ਸੱਚੀ#ਮੌਲਾ#ਮੇਰਿਆ ਦੀਪ ਧਾਲੀਵਾਲ ਕਾਲਾਂ ਸਿੰਘਾਸੀਆ ✍ ਹਰਫ਼ ਦਾਨਗੜੵੀਆ tom💞jerry ਗਹਿਰੀ ਚੁੱਪ