Nojoto: Largest Storytelling Platform

ਦੋਸਤ ਪਹਿਲਾਂ ਦੋਸਤੀ ਭਰਾਵਾਂ ਵਰਗੀ ਸੀ, ਅਜਕਲ ਦੇ ਦੋਸਤ ਬਦਲ

ਦੋਸਤ ਪਹਿਲਾਂ ਦੋਸਤੀ ਭਰਾਵਾਂ ਵਰਗੀ ਸੀ,
ਅਜਕਲ ਦੇ ਦੋਸਤ ਬਦਲ ਗੲੇ ਨੇ ।
ਮੂੰਹ ਤੇ ਕਹਿੰਦੇ ਸਾਲਾਂ ਦੀ ਯਾਰੀ ਆ,
ਪਿਠ ਪਿਛੇ ਬੁਰਾਈਆਂ ਕਰਦੇ ਨੇ ।
ਕਹਿੰਦੇ ਦੋੜੇ ਆਵਾਂਗੇ ਹਾਕ ਮਾਰਦੀ,
ਲੋੜ ਪੈਣ ਤੇ ਫੋਨ ਨਾ ਚਕਦੇ ਨੇ ।
ਆੜੀ ਆੜੀ ਕਹਿ ਕੇ ਬਲਾਉਂਦੇ,
ਦੂਜੇ ਪਾਸੇ ਬੇਵਕੂਫ ਦਸ ਦੇ ਨੇ ।
ਏਦਾ ਸਰਦਾ ਨੀ ਸਾਡੇ ਬਿਨਾਂ,
ਉਹ ਮੈਨੂੰ ਝੱਲਾਂ ਸਮਝਦੇ ਨੇ ।

✍️‌ ਹਰਿੰਦਰ ਬਿਲਨ ✍️ #ਦੋਸਤ ✍️ #share and #support
ਦੋਸਤ ਪਹਿਲਾਂ ਦੋਸਤੀ ਭਰਾਵਾਂ ਵਰਗੀ ਸੀ,
ਅਜਕਲ ਦੇ ਦੋਸਤ ਬਦਲ ਗੲੇ ਨੇ ।
ਮੂੰਹ ਤੇ ਕਹਿੰਦੇ ਸਾਲਾਂ ਦੀ ਯਾਰੀ ਆ,
ਪਿਠ ਪਿਛੇ ਬੁਰਾਈਆਂ ਕਰਦੇ ਨੇ ।
ਕਹਿੰਦੇ ਦੋੜੇ ਆਵਾਂਗੇ ਹਾਕ ਮਾਰਦੀ,
ਲੋੜ ਪੈਣ ਤੇ ਫੋਨ ਨਾ ਚਕਦੇ ਨੇ ।
ਆੜੀ ਆੜੀ ਕਹਿ ਕੇ ਬਲਾਉਂਦੇ,
ਦੂਜੇ ਪਾਸੇ ਬੇਵਕੂਫ ਦਸ ਦੇ ਨੇ ।
ਏਦਾ ਸਰਦਾ ਨੀ ਸਾਡੇ ਬਿਨਾਂ,
ਉਹ ਮੈਨੂੰ ਝੱਲਾਂ ਸਮਝਦੇ ਨੇ ।

✍️‌ ਹਰਿੰਦਰ ਬਿਲਨ ✍️ #ਦੋਸਤ ✍️ #share and #support

#ਦੋਸਤ ✍️ #share and #Support #ਸ਼ਾਇਰੀ