Nojoto: Largest Storytelling Platform

ਇਕ ਆਸ ਸੀ ਸਹਾਰਾ ਜੀਣ ਦਾ ਓਹੋ ਆਸ ਕਿਧਰੇ ਮਰ ਗਈ

ਇਕ ਆਸ  ਸੀ  ਸਹਾਰਾ  ਜੀਣ  ਦਾ 
ਓਹੋ ਆਸ ਕਿਧਰੇ  ਮਰ  ਗਈ  

ਇਕ ਆਸਰਾ  ਸੀ  ਯਾਦਾਂ ਦੀ ਕਿਤਾਬ  ਦਾ 
ਓਹ ਹੰਜੂਆ  ਦੀ ਅੱਗ  ਵਿਚ   ਸੜ ਗਈ
 
ਮੁਹਾਵਤ ਸੀ ਸੁੱਚੀ ਜਿਸ  ਨਾਲ  ਐਪਰ
ਓਹ ਮੁਹੱਬਤ  ਨੂੰ ਇਕ ਤਰਫਾ ਕਰ ਗਈ 

ਸਾਨੂ ਵਹਿਮ ਸੀ ਵਿਰਲੇ  ਹੋਵਣ  ਦਾ 
ਓਹੋ ਸਾਨੂ ਖਾਸ  ਤੋਂ ਆਮ  ਜੇਹਾ  ਕਰ ਗਈ 

Dil ਵਿਚ ਸੀ   ਤਾਂਗ  ਇਸ਼ਕ  ਦੀ 
ਓਹ ਹਿਜਰ  ਦੇ ਬੁਲ੍ਹੇ  ਨਾਲ ਸੜ ਗਈ 
                           ਅਮਰਿੰਦਰ   ਗਿੱਲ #ਆਸ
ਇਕ ਆਸ  ਸੀ  ਸਹਾਰਾ  ਜੀਣ  ਦਾ 
ਓਹੋ ਆਸ ਕਿਧਰੇ  ਮਰ  ਗਈ  

ਇਕ ਆਸਰਾ  ਸੀ  ਯਾਦਾਂ ਦੀ ਕਿਤਾਬ  ਦਾ 
ਓਹ ਹੰਜੂਆ  ਦੀ ਅੱਗ  ਵਿਚ   ਸੜ ਗਈ
 
ਮੁਹਾਵਤ ਸੀ ਸੁੱਚੀ ਜਿਸ  ਨਾਲ  ਐਪਰ
ਓਹ ਮੁਹੱਬਤ  ਨੂੰ ਇਕ ਤਰਫਾ ਕਰ ਗਈ 

ਸਾਨੂ ਵਹਿਮ ਸੀ ਵਿਰਲੇ  ਹੋਵਣ  ਦਾ 
ਓਹੋ ਸਾਨੂ ਖਾਸ  ਤੋਂ ਆਮ  ਜੇਹਾ  ਕਰ ਗਈ 

Dil ਵਿਚ ਸੀ   ਤਾਂਗ  ਇਸ਼ਕ  ਦੀ 
ਓਹ ਹਿਜਰ  ਦੇ ਬੁਲ੍ਹੇ  ਨਾਲ ਸੜ ਗਈ 
                           ਅਮਰਿੰਦਰ   ਗਿੱਲ #ਆਸ