Nojoto: Largest Storytelling Platform
nojotouser7889654781
  • 16Stories
  • 46Followers
  • 72Love
    0Views

ਅਮਰਿੰਦਰ ਗਿੱਲ

  • Popular
  • Latest
  • Video
5b14ab873d182c9639d8a5a4a357c2a1

ਅਮਰਿੰਦਰ ਗਿੱਲ

I support to Government against 
Corona 😷😷



support and shear #Corona_Ale #savehuman 
#save #india
5b14ab873d182c9639d8a5a4a357c2a1

ਅਮਰਿੰਦਰ ਗਿੱਲ

ਕੁਝ  ਅਲਫਾਜ਼ ਤੇਰੇ ਲਈ 
ਜਿੰਨਾ ਦਾ ਰੂਪ ਡਾਲ ਤੇ ਰੰਗ  ਤੇਰੇ ਹਾਣ ਦਾ ਹੋਵੇ।
ਮੈ ਲੱਭ ਰਿਹਾ ਪਰ ਮੈਨੂੰ ਕੋਈ ਅਲਫਾਜ਼ ਤੇਰੇ ਹਾਣ ਦਾ ਨਾ ਮਿਲਿਆ । 
             
ਅਮਰਿੰਦਰ ਗਿੱਲ

5b14ab873d182c9639d8a5a4a357c2a1

ਅਮਰਿੰਦਰ ਗਿੱਲ

ਕੁਝ  ਅਲਫਾਜ਼ ਤੇਰੇ ਲਈ 
ਜਿੰਨਾ ਦਾ ਰੂਪ ਡਾਲ ਤੇ ਰੰਗ  ਤੇਰੇ ਹਾਣ ਦਾ ਹੋਵੇ।
ਮੈ ਲੱਭ ਰਿਹਾ ਪਰ ਮੈਨੂੰ ਕੋਈ ਅਲਫਾਜ਼ ਤੇਰੇ ਹਾਣ ਦਾ ਨਾ     ਮਿਲਿਆ ।

5b14ab873d182c9639d8a5a4a357c2a1

ਅਮਰਿੰਦਰ ਗਿੱਲ

ਸਭ ਛੱਡ ਗਏ ਯਾਰਾ  ।
ਮਤਲਬ ਕੱਢ ਗਏ ਯਾਰਾ  । 

ਕੁਝ ਆਪਣੀਆਂ ਕਹਿ ਗਏ ਨੇ  ।
ਕੁਝ ਸਾਡੀਆਂ ਸਹਿ  ਗਏ ਨੇ  ।

ਕੁਝ ਦੱਸ ਮਜਬੂਰੀ ਗਏ ਨੇ  ਆਪਣੀ 
ਕੁਝ ਰਿਸਤੀਆ ਦੁ ਡੋਰ ਨੂੰ ਵੱਡ  ਗਏ ਯਾਰਾ ।
                                      ਮਨਦੀਪ

5b14ab873d182c9639d8a5a4a357c2a1

ਅਮਰਿੰਦਰ ਗਿੱਲ

ਇਥੇ ਚੰਨਾ ਖੁਸ਼ਬੂਦਾਰ  ਗੁਲਾਬ  ਵੀ  ਸੁੱਕ  ਗਏ  
ਸਾਡੇ ਦੋਵਾਂ  ਦੇ  ਸਾਂਜੇ ਖ਼ਾਬ ਵੀ ਮੁਕ  ਗਏ 

ਮੁਕ ਗਈਆਂ ਸੱਜਣਾ ਗੱਲਾਂ  ਸਾਰੀਆਂ  
ਜੀਣ ਦੇ ਸਾਰੇ  ਖਾਬ ਵੀ  ਮੁਕ ਗਏ 

ਦਿਲ ਦੀਆ ਸਦਰਾ ਵਿਚ ਸਵਾਲ  ਜਿਹੜੇ
ਸੱਜਣਾ ਸੱਬ ਦੇ ਅੱਜ  ਜਵਾਬ  ਵੀ ਮੁਕ ਗਏ 

ਬੂੰਦ  ਬੂੰਦ ਨਾਲ  ਦੇ ਭਰੇ  ਸੀ  ਸਾਗਰ  
ਇਸ਼ਕ  ਅੱਜ ਤਲਾਬ  ਵੀ ਸੁੱਕ ਗਏ 

           ਰੀਜ਼ ਨਾਲ ਸਜਾਏ  ਸੁਪਨੇ  ਜੀਨ ਦੇ 
        ਅੱਜ ਜੀਣ ਦੇ  ਖਾਬ ਵੀ ਮੁਕ ਗੁਏ  
                                ਅਮਰਿੰਦਰ ਗਿੱਲ #ਆਸ #ਮੁਹੱਬਤ

#ਆਸ #ਮੁਹੱਬਤ

5b14ab873d182c9639d8a5a4a357c2a1

ਅਮਰਿੰਦਰ ਗਿੱਲ

ਕਲਮ ਮੇਰੀ  ਨੂੰ ਦੋਸ਼ ਨਾ   ਦੇਵੀ 
ਏਨੇ ਓ  ਹੀ ਲਿਖਨਾ ਜੋ  ਦਿਲ ਵਿਚ ਹੈ  

ਦਿਲ mare ਨੂੰ ਦੋਸ਼ ਨਾ ਦੇਵੀ  
ਏਨੇ ਓਹੀ ਆਖਣਾ  ਜੋ ਸਚ  ਹੈ 

ਏਸ ਸਚ ਨੂੰ ਦੋਸ਼ ਨਾ ਦੇਵੀ 
ਏਨੂੰ ਹਰ ਕੋਈ ਮਾਰਨ  ਨੂੰ ਫਿਰਦਾ  

ਆ ਤੂੰ ਇਸ  ਸਚ ਨੂੰ ਸੁਣ 
ਤੇ ਸਵੀਕਾਰ  ਕਰ  ਐ  ਪਿਆਰ  ਆ  ਮੁਹਾਵਤ ਨੂੰ
                               ਅਮਰਿੰਦਰ ਗਿੱਲ #ਆਸ #ਮੁਹੱਬਤ

#ਆਸ #ਮੁਹੱਬਤ

5b14ab873d182c9639d8a5a4a357c2a1

ਅਮਰਿੰਦਰ ਗਿੱਲ

ਇਕ ਆਸ  ਸੀ  ਸਹਾਰਾ  ਜੀਣ  ਦਾ 
ਓਹੋ ਆਸ ਕਿਧਰੇ  ਮਰ  ਗਈ  

ਇਕ ਆਸਰਾ  ਸੀ  ਯਾਦਾਂ ਦੀ ਕਿਤਾਬ  ਦਾ 
ਓਹ ਹੰਜੂਆ  ਦੀ ਅੱਗ  ਵਿਚ   ਸੜ ਗਈ
 
ਮੁਹਾਵਤ ਸੀ ਸੁੱਚੀ ਜਿਸ  ਨਾਲ  ਐਪਰ
ਓਹ ਮੁਹੱਬਤ  ਨੂੰ ਇਕ ਤਰਫਾ ਕਰ ਗਈ 

ਸਾਨੂ ਵਹਿਮ ਸੀ ਵਿਰਲੇ  ਹੋਵਣ  ਦਾ 
ਓਹੋ ਸਾਨੂ ਖਾਸ  ਤੋਂ ਆਮ  ਜੇਹਾ  ਕਰ ਗਈ 

Dil ਵਿਚ ਸੀ   ਤਾਂਗ  ਇਸ਼ਕ  ਦੀ 
ਓਹ ਹਿਜਰ  ਦੇ ਬੁਲ੍ਹੇ  ਨਾਲ ਸੜ ਗਈ 
                           ਅਮਰਿੰਦਰ   ਗਿੱਲ #ਆਸ

#ਆਸ

5b14ab873d182c9639d8a5a4a357c2a1

ਅਮਰਿੰਦਰ ਗਿੱਲ

ਤਸਵੀਰਾਂ  ਦਾ  ਕੀ ਆਂ ਏ  ਕੇਰਾ  ਦੱਸ ਬੋਲ ਦੀਆ   ਨੇ .
ਦਿਲ ਦੀ ਗੱਲ ਅੱਖਾਂ ਤੋਂ ਪੜ੍ਹ ਲੈ 

ਜੇ ਅੱਖਾਂ   ਦੀ ਭਾਸ਼ਾ  ਨਹੀਂ  ਜਾਨ ਦਾ .
ਤਾ ਜਾਜਵਤਾ  ਨੂੰ  ਪੜ ਲੈ  

ਸਾਨੂ ਬਿਆਨ  ਨਹੀਂ ਕਰਨਾ ਆਉਦਾ  ਇਸਕ 
ਆ ਤੂੰ  ਹੀ ਸਾਡੇ ਚੋ  ਪੜ੍ਹ ਲੈ 


                           ਅਮਰਿੰਦਰ  ਗਿੱਲ #SAD
5b14ab873d182c9639d8a5a4a357c2a1

ਅਮਰਿੰਦਰ ਗਿੱਲ

ਜੋ ਰਾਹ  ਸਾਡੀਆਂ  ਖੁਸੀਆ  ਵੱਲ  ਨੂੰ ਲੈ ਜਾ ਰਹੇ  ਸੀ 
ਅਸੀ ਓਨਾ  ਰਾਹਾਂ ਤੋਂ  ਪੈਰ ਅੱਜ  ਮੋੜ  ਲਏ  ਨੇ 

ਓ ਖੁਸ ਨਹੀਂ ਸੀ ਜਿੰਦਗੀ  ਚ  ਸਾਡੀ  ਮੌਜੂਦਗੀ  ਤੋਂ 
ਉਹਨਾਂ ਦੀਆ ਖੁਸੀਆ  ਲਈ  ਨਾਤੇ  ਅਸੀ ਤੋੜ  ਲਏ  ਨੇ 

ਦੋ ਪਲ  ਹੀ ਸਹੀ  ਜੋ ਓਹੋ  ਵਿਤਾ  ਗਏ  ਸਾਡੇ ਨਾਲ 
ਏਹ ਦੋ ਪਾਲ ਹੀ ਅੱਸੀ ਉੱਮਰਾਂ ਤੱਕ  ਜੋੜ  ਲਏ ਨੇ 

ਅਸੀ ਕਿ ਖੋਇਆ  ਤੇ ਕਿ ਪਾਇਆ  ਹਿਸਾਬ  ਕੀਤਾ  
ਕਿ ਚੋਲੀ  ਕਿ  ਹੱਥਾਂ ਵਿਚ ਅਸੀ ਸਾਰੇ ਹਾਸੇ ਰੋੜ ਲਏ ਨੇ
               
                           ਅਮਰਿੰਦਰ ਗਿੱਲ #ਯਾਦ #ਹੰਜੂ  #ਗ਼ਮ

#ਯਾਦ #ਹੰਜੂ #ਗ਼ਮ #ਕਵਿਤਾ

5b14ab873d182c9639d8a5a4a357c2a1

ਅਮਰਿੰਦਰ ਗਿੱਲ

ਨਾ ਧਾਗਾ ਛੂਤ ਦੀ ਗੁੱਟੀ   ਦਾ 
ਏ ਨਾਂ ਹੈ ਰਿਸਤੇ ਦੀ ਮਜਬੂਤੀ  ਦਾ 
 
ਗੂੜੀ ਰਿਸਤਇਆ  ਦੀ ਸਾਂਝ  ਹੁੰਦੀ  
ਏਹੇ ਦਿਨ ਤੇ ਰਾਤ ਦੇ ਵਾਂਗ    ਹੁੰਦੀ 

ਏ ਗੱਲ ਭੈਣ  ਭਾਈ ਦੇ ਮੋਹ ਦੀ ਐ
ਏ ਘੜੀ ਦਿਲਾਂ ਦੇ ਛੋਹ ਦੀ ਏ 

ਏ ਇਜੱਤ ਅਣਖਾਂ ਦੀ ਕਸਮ  ਹੁੰਦੀ 
ਨਾ ਕੋਈ ਇਕ ਦਿਨ ਦੀ ਰਸਮ  ਹੁੰਦੀ 

                                                                       ਅਮਰਿੰਦਰ ਗਿੱਲ #ਰੱਖੜੀ

#ਰੱਖੜੀ #ਕਹਾਣੀ

loader
Home
Explore
Events
Notification
Profile