Nojoto: Largest Storytelling Platform

ਕਿ ਜਿਦਣ ਦਾ ਤੇਰਾਂ ਮੁੱਖ ਦੇਖਿਆ ਹੋਰ ਕੁੱਝ ਮੈਨੂੰ ਨਜ਼ਰ ਨਾ

ਕਿ ਜਿਦਣ ਦਾ ਤੇਰਾਂ ਮੁੱਖ ਦੇਖਿਆ
ਹੋਰ ਕੁੱਝ ਮੈਨੂੰ ਨਜ਼ਰ ਨਾ ਆਉਂਦਾ 
ਬਸ ਤੂੰ ਈ ਦਿਸਦਾ ਸੱਜਣਾਂ ਪਾਸੇ ਚਾਰੇ ਵੇ
ਝੋਲੀ ਅੱਡ ਕੇ ਦੁਆ ਬਸ ਤੇਰੇ ਲਈ ਮੰਗਦੇ ਆ
ਕਿ ਸਾਡੀ ਤਾਂ ਸੱਜਣਾਂ ਦੁਆ ਈ ਬਸ ਤੂੰ ਏ
ਸਾਡੀ ਸੁਬਾਹ ਤੇ ਸ਼ਾਮ ਵੀ ਤੂੰ ਏ
ਸਾਡਾ ਗੁੱਸਾ ਤੇ ਪਿਆਰ ਵੀ ਤੂੰ ਏ
ਮੈਂ ਤਾ ਇਜਹਾਰ ਕਰ ਦਿੱਤਾ ਸੋਹਣੀਏ ਮੁਟਿਆਰੇ ਨੀ
ਯਕੀਨ ਆ ਸਾਨੂੰ ਪਿਆਰ ਤੈਨੂੰ ਵੀ ਹੋੳਉ
 ਹੋਉ ਇਕ ਦਿਨ ਇਸ ਕਮਲੇ ਜੇ ਨਾਲ ਨੀ 
ਤੂੰ ਇਜਹਾਰ ਵੀ ਕਰੇਗੀ ਪਰ ਮੇਨੂੰ ਲਗਦਾ 
ਉਂਦੋਂ ਤੱਕ ਰੁਖ਼ਸਤ ਹੋ ਜਾਣਾ ਏ ਜੱਸਲ ਨੇ ਜਹਾਨ ਤੋਂ

©ਜੱਸਲ ਮਨਜੀਤ #jassalpb03 #foryoupage #jassalmanjeet
ਕਿ ਜਿਦਣ ਦਾ ਤੇਰਾਂ ਮੁੱਖ ਦੇਖਿਆ
ਹੋਰ ਕੁੱਝ ਮੈਨੂੰ ਨਜ਼ਰ ਨਾ ਆਉਂਦਾ 
ਬਸ ਤੂੰ ਈ ਦਿਸਦਾ ਸੱਜਣਾਂ ਪਾਸੇ ਚਾਰੇ ਵੇ
ਝੋਲੀ ਅੱਡ ਕੇ ਦੁਆ ਬਸ ਤੇਰੇ ਲਈ ਮੰਗਦੇ ਆ
ਕਿ ਸਾਡੀ ਤਾਂ ਸੱਜਣਾਂ ਦੁਆ ਈ ਬਸ ਤੂੰ ਏ
ਸਾਡੀ ਸੁਬਾਹ ਤੇ ਸ਼ਾਮ ਵੀ ਤੂੰ ਏ
ਸਾਡਾ ਗੁੱਸਾ ਤੇ ਪਿਆਰ ਵੀ ਤੂੰ ਏ
ਮੈਂ ਤਾ ਇਜਹਾਰ ਕਰ ਦਿੱਤਾ ਸੋਹਣੀਏ ਮੁਟਿਆਰੇ ਨੀ
ਯਕੀਨ ਆ ਸਾਨੂੰ ਪਿਆਰ ਤੈਨੂੰ ਵੀ ਹੋੳਉ
 ਹੋਉ ਇਕ ਦਿਨ ਇਸ ਕਮਲੇ ਜੇ ਨਾਲ ਨੀ 
ਤੂੰ ਇਜਹਾਰ ਵੀ ਕਰੇਗੀ ਪਰ ਮੇਨੂੰ ਲਗਦਾ 
ਉਂਦੋਂ ਤੱਕ ਰੁਖ਼ਸਤ ਹੋ ਜਾਣਾ ਏ ਜੱਸਲ ਨੇ ਜਹਾਨ ਤੋਂ

©ਜੱਸਲ ਮਨਜੀਤ #jassalpb03 #foryoupage #jassalmanjeet