ਪਤਾ ਨੀ ਪਿਆਰ ਨੂੰ ਕਿਉਂ, ਕਹੀ ਜਾਂਦੇ ਲੋਕ ਜੱਬ, ਏਦਾਂ ਕਿੱਦਾਂ ਕੋਈ ਲੈਂਦਾ, ਕਿਸੇ ਨੂੰ ਆ ਠੱਗ, ਮੈਂ ਮੇਰੇ ਪਿਆਰ ਲਈ, ਦਿਆਂ ਦੁਨੀਆਂ ਏਹ ਛੱਡ, ਕਿੰਝ ਆਖਾਂ ਉਹਨੂੰ ਮਾੜੀ, ਜੋ ਮੰਨੀ ਬੈਠੀ ਵਰਿੰਦਰ ਨੂੰ ਰੱਬ... ✍️✍️ ਵਰਿੰਦਰ ਔਜਲਾ ©Aman Majra #tereliye ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ