Nojoto: Largest Storytelling Platform

ਪਤਾ ਨੀ ਪਿਆਰ ਨੂੰ ਕਿਉਂ, ਕਹੀ ਜਾਂਦੇ ਲੋਕ ਜੱਬ, ਏਦਾਂ

ਪਤਾ ਨੀ ਪਿਆਰ ਨੂੰ ਕਿਉਂ,
  ਕਹੀ ਜਾਂਦੇ ਲੋਕ ਜੱਬ,

 ਏਦਾਂ ਕਿੱਦਾਂ ਕੋਈ ਲੈਂਦਾ, 
ਕਿਸੇ ਨੂੰ ਆ ਠੱਗ,

ਮੈਂ ਮੇਰੇ ਪਿਆਰ ਲਈ,  
ਦਿਆਂ ਦੁਨੀਆਂ ਏਹ ਛੱਡ,

ਕਿੰਝ ਆਖਾਂ ਉਹਨੂੰ ਮਾੜੀ, 
ਜੋ ਮੰਨੀ ਬੈਠੀ ਵਰਿੰਦਰ ਨੂੰ ਰੱਬ...
✍️✍️ ਵਰਿੰਦਰ ਔਜਲਾ

©Aman Majra #tereliye  ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ
ਪਤਾ ਨੀ ਪਿਆਰ ਨੂੰ ਕਿਉਂ,
  ਕਹੀ ਜਾਂਦੇ ਲੋਕ ਜੱਬ,

 ਏਦਾਂ ਕਿੱਦਾਂ ਕੋਈ ਲੈਂਦਾ, 
ਕਿਸੇ ਨੂੰ ਆ ਠੱਗ,

ਮੈਂ ਮੇਰੇ ਪਿਆਰ ਲਈ,  
ਦਿਆਂ ਦੁਨੀਆਂ ਏਹ ਛੱਡ,

ਕਿੰਝ ਆਖਾਂ ਉਹਨੂੰ ਮਾੜੀ, 
ਜੋ ਮੰਨੀ ਬੈਠੀ ਵਰਿੰਦਰ ਨੂੰ ਰੱਬ...
✍️✍️ ਵਰਿੰਦਰ ਔਜਲਾ

©Aman Majra #tereliye  ਲਵ ਸ਼ਵ ਸ਼ਾਇਰੀਆਂ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ
amanmajra9893

Aman Majra

New Creator
streak icon20