You are beautiful ਉਹ ਖ਼ੁਦਾ ਕੀ ਮੂਰਤ ਸੀ ਪਰੀਆਂ ਨਾਲੋਂ ਸੋਹਣੀ ਸੂਰਤ ਸੀ ਜਿਵੇਂ ਪਹਾੜਾਂ ਵਿਚ ਮੀਂਹ ਦਾ ਨਜ਼ਾਰਾ , ਜਿਵੇਂ ਸਰਦ ਰੁੱਤ ਦਾ ਆਉਣਾ । ਜਿਵੇਂ ਸਾਉਣ ਦੇ ਮਹੀਨੇ ਦੀ ਬਰਸਾਤ, ਜਿਵੇਂ ਸੋਹਣੀ ਮੂਰਤ ਵਿਚ ਖੁਆਬ । ਜਿਵੇਂ ਪੂਰਨ ਮਾਸੀ ਦਾ ਚੰਨ ਝਾਕ ਰਿਹਾ ਕਿਸੇ ਬੱਦਲ ਓਹਲੇ, ਜਿਵੇਂ ਹਂਸ ਚੁਗੇ ਮੋਤੀ ਕਿਸੇ ਜਲਧਾਰਾ ਕੋਲੇ। ਤਿਲ ਗਿੱਠ ਲੰਮੀ ਗਰਦਨ ਦਾ ਕਿਸੇ ਕਜਲੇ ਦੇ ਟਿਕੇ ਨਾਲੋਂ ਕਿਤੇ ਖੂਬਸੂਰਤ ਸੀ। ©Adv..A.S Koura #Beautiful_Soul #Beautiful