Nojoto: Largest Storytelling Platform

ਇੱਕ ਰਾਅ ਤੋਤਾ ਮੇਰੇ ਬਾਗਾਂ ਦਾ ਕਿਸੇ ਫੜ ਪਿੰਜਰੇ ਵਿੱਚ

ਇੱਕ ਰਾਅ ਤੋਤਾ ਮੇਰੇ ਬਾਗਾਂ ਦਾ 
 ਕਿਸੇ ਫੜ ਪਿੰਜਰੇ ਵਿੱਚ ਪਾਇਆ ਨੀਂ

 ਮੌੜ ਲਿਆਣ ਦੇ ਯਤਨ ਮੈਂ ਬਹੁਤੇ ਕੀਤੇ
 ਪਰ ਕੋਈ ਸਿਰੇ ਨਾ ਚੜ ਪਾਇਆ ਨੀਂ 

ਉਹਦੀ ਆਵਾਜ਼ ਬਿਨਾਂ ਸੁੰਨੇ
 ਬਾਗਾਂ ਨੂੰ ਸਨਾਟੇ ਭੌਰ ਖਾਇਆ ਨੀਂ

ਚੂਰੀਆਂ ਗਈਆਂ ਰੁਲ ਗਏ ਰੋਜੇ 
ਮੇਰਾ ਸਾਹ ਅੰਤ ਦਮ ਤੱਕ ਆਇਆ ਨੀਂ

ਰੱਬਾ ਓਏ ਕੋਈ ਮੋੜ ਲਿਆਵੇ 
ਕੋੜਾ ਪਹਿਲਾਂ ਹੀ ਵਕਤਾਂ ਦਾ ਖਾਇਆ ਨੀਂ

©Adv..A.S Koura #hands #raw
ਇੱਕ ਰਾਅ ਤੋਤਾ ਮੇਰੇ ਬਾਗਾਂ ਦਾ 
 ਕਿਸੇ ਫੜ ਪਿੰਜਰੇ ਵਿੱਚ ਪਾਇਆ ਨੀਂ

 ਮੌੜ ਲਿਆਣ ਦੇ ਯਤਨ ਮੈਂ ਬਹੁਤੇ ਕੀਤੇ
 ਪਰ ਕੋਈ ਸਿਰੇ ਨਾ ਚੜ ਪਾਇਆ ਨੀਂ 

ਉਹਦੀ ਆਵਾਜ਼ ਬਿਨਾਂ ਸੁੰਨੇ
 ਬਾਗਾਂ ਨੂੰ ਸਨਾਟੇ ਭੌਰ ਖਾਇਆ ਨੀਂ

ਚੂਰੀਆਂ ਗਈਆਂ ਰੁਲ ਗਏ ਰੋਜੇ 
ਮੇਰਾ ਸਾਹ ਅੰਤ ਦਮ ਤੱਕ ਆਇਆ ਨੀਂ

ਰੱਬਾ ਓਏ ਕੋਈ ਮੋੜ ਲਿਆਵੇ 
ਕੋੜਾ ਪਹਿਲਾਂ ਹੀ ਵਕਤਾਂ ਦਾ ਖਾਇਆ ਨੀਂ

©Adv..A.S Koura #hands #raw