Nojoto: Largest Storytelling Platform

ਰੱਖ ਪਲਕਾਂ ਤੇ ਜ਼ਿੰਦਗੀ ਜੀਣੀ, ਕਹਿੰਦੀ ਸੀ ਉਹ ਰੋਜ਼ ਮੈਨੂੰ..

ਤੇਰੇ ਬਿਨਾਂ ਤਾਂ ਉਮਰ ਏ ਸਾਰੀ, ਸੱਚੀ ਲਗਣੀ ਆ ਬੋਜ਼ ਮੈਨੂੰ..
ਕਈ ਖ਼ੁਸ਼ੀਆਂ ਤੇ ਗ਼ਮ ਦੀਆਂ ਘੜੀਆਂ, ਕਠਿਆਂ ਨਾਲ ਬਿਤਾਏ.. 
ਹੱਥਾਂ ਵਿੱਚ ਲੈ ਹੱਥ ਉਹ ਮੇਰਾ, ਸੁਪਨੇ ਸਾਰੇ ਸੀ ਸਜਾਏ..
ਇੱਕ ਵਾਰ ਤਾਂ ਦਸ ਕੇ ਜਾਂਦੀ, ਕੀ ਸਾਥੋਂ ਕਸੂਰ ਹੋ ਗਿਆ ਏ.. 
ਕੋਈ ਖਾਸ ਹੀ ਸੀ ਜੋ ਦਿਲ ਸਾਡੇ ਤੋਂ ਦੂਰ ਹੋ ਗਿਆ ਏ।।
                                           #johny🖋️

©Johny #yaar_forever 
#JOHNY🖋️ 
#top #insta #najoto #najotopost #punjabi #likhari 

#Rose

johny6179061309789

Johny

New Creator