Nojoto: Largest Storytelling Platform

ਪਹਿਲਾਂ ਆਕੜਾਂ ਖੂੰਜੇ ਲਾਉਣਾ ਸਿੱਖੋ, ਜੇ ਰਿਸ਼ਤੇ ਨਿਭਾਉਣਾ ਚ

ਪਹਿਲਾਂ ਆਕੜਾਂ ਖੂੰਜੇ ਲਾਉਣਾ ਸਿੱਖੋ,
ਜੇ ਰਿਸ਼ਤੇ ਨਿਭਾਉਣਾ ਚਾਉਣਿਓ।
ਕੀ ਤੇਰਾ ਤੇ ਕੀ ਮੇਰਾ ਐਥੇ ਦੱਸਿਓ,
ਬਿੰਨ ਗੱਲੋ ਗੱਲ ਵਧਾਉਣਿਓ।
ਪਹਿਲਾਂ ਆਕੜਾਂ ਖੂੰਜੇ ਲਾਉਣਾ ਸਿੱਖੋ,
ਜੇ ਰਿਸ਼ਤੇ ਨਿਭਾਉਣਾ ਚਾਉਣਿਓ।
✍️Jassie✍️ #love
jassie patiala
ਪਹਿਲਾਂ ਆਕੜਾਂ ਖੂੰਜੇ ਲਾਉਣਾ ਸਿੱਖੋ,
ਜੇ ਰਿਸ਼ਤੇ ਨਿਭਾਉਣਾ ਚਾਉਣਿਓ।
ਕੀ ਤੇਰਾ ਤੇ ਕੀ ਮੇਰਾ ਐਥੇ ਦੱਸਿਓ,
ਬਿੰਨ ਗੱਲੋ ਗੱਲ ਵਧਾਉਣਿਓ।
ਪਹਿਲਾਂ ਆਕੜਾਂ ਖੂੰਜੇ ਲਾਉਣਾ ਸਿੱਖੋ,
ਜੇ ਰਿਸ਼ਤੇ ਨਿਭਾਉਣਾ ਚਾਉਣਿਓ।
✍️Jassie✍️ #love
jassie patiala