Nojoto: Largest Storytelling Platform
jassiepatiala3695
  • 30Stories
  • 68Followers
  • 174Love
    0Views

jassie_patiala

writter-singer

  • Popular
  • Latest
  • Video
ee57a9ed8a6b7f814f73e099bb0640f0

jassie_patiala

ਤੁ ਮੈਨੂੰ ਐਨਾ ਵੀ ਜਰੂਰੀ ਨਹੀਂ  ਜੋ ਗੱਲਾਂ ਪਿੱਠ ਪਿੱਛੇ ਬਣਾਕੇ ਕਹੀਆਂ ਜਾਣ,
ਓਹੋ ਗੱਲਾਂ ਥੋੜੀ ਹੁੰਦੀਆਂ ਨੇ ਯਾਰਾ।
ਜਿਹੜੀਆਂ ਸਿੱਧੀਆਂ ਰੱਬ ਨਾਲ ਜੁੜੀਆਂ ਹੋਣ,
ਓਹੋ ਤਾਰਾਂ ਕੱਚੀਆਂ ਥੋੜੀ ਹੁੰਦੀਆਂ ਨੇ ਯਾਰਾ।
ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ।
ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ।
ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ।     
ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ।👍
                    Jassie✍️✍️✍️ ✍️✍️✍️✍️

✍️✍️✍️✍️ #ਸ਼ਾਇਰੀ

ee57a9ed8a6b7f814f73e099bb0640f0

jassie_patiala

ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਦੁਨੀਆ ਦਾਰੀ ਝੂੱਠੀ ਐ।


ਕਮਜੋਰ ਤੇ ਗਰੀਬ ਲੋਕਾਂ ਨੂੰ,
ਦੁਨੀਆਂ ਪਿਆਰ ਦੇ ਸਕਦੀਆ।
ਪਰ ਏਹ ਗੱਲ ਸੱਚ ਐ,
ਇੱਜਤ ਪੈਸੇ ਵਾਲਿਆਂ ਨੂੰ ਮਿਲਦੀਆ।
🤫🤫🤫 ਸੱਚ 😴😴

ਸੱਚ 😴😴

ee57a9ed8a6b7f814f73e099bb0640f0

jassie_patiala

ਹਰ ਦਿਨ ਨਵੀਂ ਕਹਾਣੀ ਹੈ। ਮੈ ਕਦੇ ਯਾਰੀ ਵਿੱਚ ਪੈਸਾ ਨੀ ਗਿਣਿਆ,
ਕਿਸੇ ਨਾਲ ਯਾਰ ਮਾਰ ਕਰ ਮਹਿਲ ਨੀ ਚਿਣਿਆ।
ਉੱਂਝ ਮੇਰੇ ਨਾਲ ਬੜਿਆ ਨੇ ਬਹੁਤ ਮਾੜਾ ਕਰਿਆ,
ਪਰ ਮੈ ਕਿਸੇ ਦਾ ਚਾਅ ਕੇ ਮਾੜਾ ਨੀ ਕਰਿਆ।
ਕੁੱਝ ਜਜਬਾਤਾ ਨਾਲ ਖੇਡ ਗਏ,ਤੇ ਕੁੱਝ ਹਲਾਤਾਂ ਨਾਲ,
ਮੈ ਬਹੁਤ ਕੁੱਝ ਲਿੱਖ ਲਿਆ ਸੱਜਣਾ,ਤੇਰੀ ਝੂਠ ਦੀਆਂ ਬਾਤਾ ਨਾਲ।
Jassie✍️✍️ ✍️✍️✍️✍️☑️☑️

✍️✍️✍️✍️☑️☑️

ee57a9ed8a6b7f814f73e099bb0640f0

jassie_patiala

ਖਾਮੋਸ਼ੀ ਤੂੰ ਗਹਿਰਾ ਦੇ ਇਸ਼ਾਰਿਆਂ ਤੇ ਚੱਲਦੀ,
ਨੀ ਤੂੰ ਭੁੱਲ ਕੇ ਯਾਰ ਪੁਰਾਣਿਆ ਨੂੰ।
ਕਾਤੋ ਫੱਕਰਾਂ ਨੂੰ ਚਾਰਦੀਏ ਕੁੜੀਏ,
ਗੱਲ ਸਿੱਧੀ ਦੱਸ ਛੱਡ ਘੁੰਮਾਣਿਆਂ ਤੂੰ।         Jassie✍️ ✍️✍️✔️✔️

✍️✍️✔️✔️

ee57a9ed8a6b7f814f73e099bb0640f0

jassie_patiala

ਇਹਸਾਨ ਜਨਾਬ ਏਹ ਤਾਂ ਦੱਸੋ,ਤੁਸੀ ਚਾਉਂਦੇ ਕੀ ਓਂ,
ਕਦੇ CANADA ਜਾਣ ਨੂੰ ਕਹਿਨਿਓਂ,
ਕਦੋ ਫੋਜੀ ਬਣਨ ਨੂੰ ਕਹਿਨਿਓਂ,,
ਕਦੇ ਸਾਡੀ ਵੀ ਸੁਣ ਲਿਆ ਕਰੋ।
lakhwinder✍️✍️

ee57a9ed8a6b7f814f73e099bb0640f0

jassie_patiala

ਦੁਨੀਆ ਮਤਲਬ ਦੀ ਸੱਜਣਾ ਜੇ ਯਾਦ ਆਉਂਦੀ ਤਾਂ ਮੈਸੱਜ ਕਰਲਿਆ ਕਰ 
ਐਵੇ ਸੰਂਗੀ ਨਾ ਜਾਇਆ ਕਰ।

ee57a9ed8a6b7f814f73e099bb0640f0

jassie_patiala

ਮੈ ਤਾਂ ਜਰੂਰਤ ਸੀ ਓਹਦੇ ਲਈ,
ਜਰੂਰੀ ਤਾਂ ਓਹਨੂੰ ਕੋਈ ਹੋਰ ਈ ਆ। #jassie
ee57a9ed8a6b7f814f73e099bb0640f0

jassie_patiala

Alone  ਖਹਿਕੇ ਲੰਗਣ ਹਵਾਵਾਂ ਮਰਜਾਣੀਆਂ,
ਗੋਰੇ ਗੋਰੇ ਅੰਗਾਂ ਨਾਲ ਵੇ।
ਜਦੋ ਲੰਗ ਗਈ ਪਿਆਰਾ ਵਾਲੀ ਰੁੱਤ ਫੇਰ।
ਆਵੀ ਨਾ ਤੂੰ ਆਵੀ ਪਾਲ ਵੇ। #jassie
💓💓

#jassie 💓💓

ee57a9ed8a6b7f814f73e099bb0640f0

jassie_patiala

ਪਹਿਲਾਂ ਆਕੜਾਂ ਖੂੰਜੇ ਲਾਉਣਾ ਸਿੱਖੋ,
ਜੇ ਰਿਸ਼ਤੇ ਨਿਭਾਉਣਾ ਚਾਉਣਿਓ।
ਕੀ ਤੇਰਾ ਤੇ ਕੀ ਮੇਰਾ ਐਥੇ ਦੱਸਿਓ,
ਬਿੰਨ ਗੱਲੋ ਗੱਲ ਵਧਾਉਣਿਓ।
ਪਹਿਲਾਂ ਆਕੜਾਂ ਖੂੰਜੇ ਲਾਉਣਾ ਸਿੱਖੋ,
ਜੇ ਰਿਸ਼ਤੇ ਨਿਭਾਉਣਾ ਚਾਉਣਿਓ।
✍️Jassie✍️ #love
jassie patiala

#Love jassie patiala

ee57a9ed8a6b7f814f73e099bb0640f0

jassie_patiala

ਚੱਲ ਮੇਰੀ ਹਿੱਕ ਬਾਲਣ ਲਈ,,ਤੈਨੂੰ ਘਾਅ ਫੂਸ ਤਾਂ ਮਿਲਿਆ।
ਸਾਭ ਕੇ ਰੱਖੀ ਤੂੰ ਓਹਨੂੰ,,ਤੇ ਆਪਦੀ ਹਿੱਕ ਨਾਲ ਲਾਕੇ ਰੱਖੀ ਨੀ।
ਤੂੰ ਸੋਚਿਆ ਅਣਜਾਣ ਮੈਨੂੰ,,ਮੈਨੂੰ ਸੋਚ ਤੇਰੀ ਦਾ ਪਤਾ ਹੀ ਸੀ।
ਚੱਲ ਕੋਈ ਨਾ,,ਮੈਥੋ ਸੋਹਣੇ ਆਸ਼ਿਕ ਨੂੰ ਤੂੰ ਦਿਲ ਚ ਵਸਾਕੇ ਰੱਖੀ ਨੀ।
✍️Jassie-patiala #love #jassiepatiala 
ki report aa dosto..
loader
Home
Explore
Events
Notification
Profile