Nojoto: Largest Storytelling Platform

ਸਾਲ ਪੈਂਤੀ ਹੋਏ ਪੂਰੇ ਹੁਣ ਛੱਤੀ ਵੇਂ ਦੀ ਵਾਰੀ ਏ | ਜ਼ਿੰਦਗ

ਸਾਲ ਪੈਂਤੀ ਹੋਏ ਪੂਰੇ 
ਹੁਣ ਛੱਤੀ ਵੇਂ ਦੀ ਵਾਰੀ ਏ |
ਜ਼ਿੰਦਗੀ ਕਦੀ ਜਿੱਤੀ 
ਕਦੇ ਹਾਰੀ ਏ |
ਮਿਲੇ ਕਈ ਹਿੰਮਤ ਤੋੜਨ ਵਾਲੇ,
 ਪਰ ਸਾਢੇ ਤਿੰਨ ਦਹਾਕਿਆ ਚ
 ਨਾ ਹਿੰਮਤ ਹਾਰੀ ਏ|
ਰਹਿੰਦੇ ਸਾਲ ਗੁਜ਼ਾਰਾ,ਵਾਂਗ ਰਾਜਿਆਂ ਦੇ,
ਜ਼ਿੰਦਗੀ ਨੇ ਕਰਵਾਈ ਇਹ ਤਿਆਰੀ ਏ |
ਸਾਲ 35 ਹੋਏ ਪੂਰੇ 
ਹੁਣ 36 ਵੇਂ ਦੀ ਵਾਰੀ ਏ |

©Rakesh Ladhrh Robert
  #achievement