Nojoto: Largest Storytelling Platform

ਮੇਰੀ ਕਲਮ ਨੇ ਹੁਣ ਕੁਝ ਐਸਾ ਇਤਿਹਾਸ ਰਚਣਾ ਏ ਤੂੰ ਮੇਰੇ ਨਾ

ਮੇਰੀ  ਕਲਮ ਨੇ ਹੁਣ ਕੁਝ ਐਸਾ ਇਤਿਹਾਸ
ਰਚਣਾ ਏ ਤੂੰ ਮੇਰੇ ਨਾਲ ਕਿਸਮਤੇ ਬਹੁਤ ਖੇਡ ਲਈਆ ਚਾਲਾ
ਹੁਣ ਵਾਰੀ ਮੇਰੀ ਆ ਕਿਸਮਤੇ ਜੱਟ ਨੇ ਤੇਰੀ ਹਿੱਕ ਤੇ ਚੜ ਕੇ ਨੱਚਣਾ ਏ 
ਗੈਰਾ ਨੇ ਤਾ ਜੱਟ ਦੀ ਚੜਦੀ ਗੱਡੀ ਦੇਖ
ਕੇ ਮੱਚਣਾ ਏ
ਗੁਰੀ ਘੁੰਮਣ ਵਾਲਾ ❤🙏✍
ਮੇਰੀ  ਕਲਮ ਨੇ ਹੁਣ ਕੁਝ ਐਸਾ ਇਤਿਹਾਸ
ਰਚਣਾ ਏ ਤੂੰ ਮੇਰੇ ਨਾਲ ਕਿਸਮਤੇ ਬਹੁਤ ਖੇਡ ਲਈਆ ਚਾਲਾ
ਹੁਣ ਵਾਰੀ ਮੇਰੀ ਆ ਕਿਸਮਤੇ ਜੱਟ ਨੇ ਤੇਰੀ ਹਿੱਕ ਤੇ ਚੜ ਕੇ ਨੱਚਣਾ ਏ 
ਗੈਰਾ ਨੇ ਤਾ ਜੱਟ ਦੀ ਚੜਦੀ ਗੱਡੀ ਦੇਖ
ਕੇ ਮੱਚਣਾ ਏ
ਗੁਰੀ ਘੁੰਮਣ ਵਾਲਾ ❤🙏✍