Nojoto: Largest Storytelling Platform

ਮੇਰਾ ਬਾਪੂ ਜਦ ਮੇਰੇ ਸਿਰ 'ਤੇ ਹੱਥ ਧਰਦਾ ਸੀ ਮੇਰੀ ਸਾਰੀ ਪ

ਮੇਰਾ ਬਾਪੂ ਜਦ
ਮੇਰੇ ਸਿਰ 'ਤੇ ਹੱਥ ਧਰਦਾ ਸੀ 
ਮੇਰੀ ਸਾਰੀ ਪਰੇਸ਼ਾਨੀ ਤੇ 
ਉਦਾਸੀ ਦੂਰ ਹੋ ਜਾਂਦੀ ਸੀ
ਜਾਦੂ ਸੀ ਮੇਰੇ ਬਾਪੂ ਦੇ 
ਹੱਥਾਂ 'ਚ

©Maninder Kaur Bedi ਮੇਰਾ ਬਾਪੂ
ਮੇਰਾ ਬਾਪੂ ਜਦ
ਮੇਰੇ ਸਿਰ 'ਤੇ ਹੱਥ ਧਰਦਾ ਸੀ 
ਮੇਰੀ ਸਾਰੀ ਪਰੇਸ਼ਾਨੀ ਤੇ 
ਉਦਾਸੀ ਦੂਰ ਹੋ ਜਾਂਦੀ ਸੀ
ਜਾਦੂ ਸੀ ਮੇਰੇ ਬਾਪੂ ਦੇ 
ਹੱਥਾਂ 'ਚ

©Maninder Kaur Bedi ਮੇਰਾ ਬਾਪੂ