ਮੇਰਾ ਬਾਪੂ ਜਦ ਮੇਰੇ ਸਿਰ 'ਤੇ ਹੱਥ ਧਰਦਾ ਸੀ ਮੇਰੀ ਸਾਰੀ ਪਰੇਸ਼ਾਨੀ ਤੇ ਉਦਾਸੀ ਦੂਰ ਹੋ ਜਾਂਦੀ ਸੀ ਜਾਦੂ ਸੀ ਮੇਰੇ ਬਾਪੂ ਦੇ ਹੱਥਾਂ 'ਚ ©Maninder Kaur Bedi ਮੇਰਾ ਬਾਪੂ