Nojoto: Largest Storytelling Platform

ਕਰਮਾਂ ਵਾਲਿਆਂ ਯਾਰ ਦੀ ਸੇਜ ਹੰਢੌਣ ਅਸਾਂ ਗੱਲ ਘੱਤੀ ਰੁੱਤ

ਕਰਮਾਂ ਵਾਲਿਆਂ ਯਾਰ ਦੀ ਸੇਜ ਹੰਢੌਣ  ਅਸਾਂ ਗੱਲ ਘੱਤੀ ਰੁੱਤ ਪਿਆਰ ਵਾਲੀ 
ਓਹਦੇ ਹਿਜ਼ਰ ਜਿਗਰ ਤੇ ਸੱਲ ਕੀਤੇ ਬਣ ਨਾਗ ਡੰਗੇ ਮਸਿਆ ਰਾਤ ਕਾਲੀ 
ਰੱਬਾ ਮੇਲ ਤੂੰ ਚੀਰੀਂ ਵਿਛੁੰਣੇਆਂ ਨੂੰ 
ਕਯੋਂ ਬੇਗ਼ੌਰੀ ਕਰ ਤੂੰ ਸਾਡੀ ਗੱਲ ਟਾਲੀ 
ਮਰਜ਼ ਇਸ਼ਕ ਨਿਚੋੜਤੀ ਰੂਹ ਸਾਡੀ 
ਹੌਂਕਿਆਂ ਘੁਣ ਵਾਂਗਰ ਸਾਡੀ ਜਿੰਦ ਖਾ ਲਈ 
ਹੁਣ ਤੂੰ ਮਾਰ ਭਾਵੇਂ ਦੇ ਛੱਡ ਸਾਨੂੰ ਬੁਰਜ਼ਵਾਲੀਏ ਤੇਰੇ ਤੇ ਆਸ ਲਾ ਲਈ 
ਹਾੜਾ ਮੇਲ ਤੂੰ ਚੀਰੀਂ ਵਿਛੁੰਣੇਆਂ ਨੂੰ

ਕਰਮਾਂ ਵਾਲਿਆਂ ਯਾਰ ਦੀ ਸੇਜ ਹੰਢੌਣ ਅਸਾਂ ਗੱਲ ਘੱਤੀ ਰੁੱਤ ਪਿਆਰ ਵਾਲੀ ਓਹਦੇ ਹਿਜ਼ਰ ਜਿਗਰ ਤੇ ਸੱਲ ਕੀਤੇ ਬਣ ਨਾਗ ਡੰਗੇ ਮਸਿਆ ਰਾਤ ਕਾਲੀ ਰੱਬਾ ਮੇਲ ਤੂੰ ਚੀਰੀਂ ਵਿਛੁੰਣੇਆਂ ਨੂੰ ਕਯੋਂ ਬੇਗ਼ੌਰੀ ਕਰ ਤੂੰ ਸਾਡੀ ਗੱਲ ਟਾਲੀ ਮਰਜ਼ ਇਸ਼ਕ ਨਿਚੋੜਤੀ ਰੂਹ ਸਾਡੀ ਹੌਂਕਿਆਂ ਘੁਣ ਵਾਂਗਰ ਸਾਡੀ ਜਿੰਦ ਖਾ ਲਈ ਹੁਣ ਤੂੰ ਮਾਰ ਭਾਵੇਂ ਦੇ ਛੱਡ ਸਾਨੂੰ ਬੁਰਜ਼ਵਾਲੀਏ ਤੇਰੇ ਤੇ ਆਸ ਲਾ ਲਈ ਹਾੜਾ ਮੇਲ ਤੂੰ ਚੀਰੀਂ ਵਿਛੁੰਣੇਆਂ ਨੂੰ #ਸ਼ਾਇਰੀ

2,136 Views