Nojoto: Largest Storytelling Platform

ਪਹਿਲਾਂ ਕਰ - ਕਰ ਮਿੱਠੀਆਂ ਗੱਲਾਂ ਦਿਲ ਮੇਰਾ ਤੂੰ ਲੁੱਟਿਆ

ਪਹਿਲਾਂ ਕਰ - ਕਰ ਮਿੱਠੀਆਂ ਗੱਲਾਂ 
ਦਿਲ  ਮੇਰਾ ਤੂੰ ਲੁੱਟਿਆ 
ਇਸ਼ਕ ਤੇਰੇ ਵਿੱਚ ਮਗਨ ਹੋ ਗਿਆ
ਮੇਰਾ ਖਾਣਾ ਪੀਣਾ ਛੁੱਟਿਆ 
ਇਸ਼ਕ ਕਰਨ ਦਾ ਜੁਰਮ ਮੈਂ ਕੀਤਾ
ਇਸ ਲਈ ਦਿਲ ਮੇਰਾ ਟੁੱਟਿਆ
ਵਿਛੋੜੇ ਵਾਲੀ ਜੇਲ੍ਹ ਦੇ ਵਿੱਚ ਤੂੰ 
ਬਲਜੀਤ ਮਾਹਲੇ ਨੂੰ ਸੁੱਟਿਆ

©BALJEET SINGH MAHLA broken heart  Gurtej Singh  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ
ਪਹਿਲਾਂ ਕਰ - ਕਰ ਮਿੱਠੀਆਂ ਗੱਲਾਂ 
ਦਿਲ  ਮੇਰਾ ਤੂੰ ਲੁੱਟਿਆ 
ਇਸ਼ਕ ਤੇਰੇ ਵਿੱਚ ਮਗਨ ਹੋ ਗਿਆ
ਮੇਰਾ ਖਾਣਾ ਪੀਣਾ ਛੁੱਟਿਆ 
ਇਸ਼ਕ ਕਰਨ ਦਾ ਜੁਰਮ ਮੈਂ ਕੀਤਾ
ਇਸ ਲਈ ਦਿਲ ਮੇਰਾ ਟੁੱਟਿਆ
ਵਿਛੋੜੇ ਵਾਲੀ ਜੇਲ੍ਹ ਦੇ ਵਿੱਚ ਤੂੰ 
ਬਲਜੀਤ ਮਾਹਲੇ ਨੂੰ ਸੁੱਟਿਆ

©BALJEET SINGH MAHLA broken heart  Gurtej Singh  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ