Nojoto: Largest Storytelling Platform

ਤੂੰ ਸਾਨੂੰ ਜ਼ਿੰਦਗੀ ਜੀਣ ਦੇ ਸਬਕ਼ ਨਾ ਸਿਖਾ ਸੱਜਣਾ, ਅਸੀਂ

ਤੂੰ ਸਾਨੂੰ ਜ਼ਿੰਦਗੀ ਜੀਣ ਦੇ ਸਬਕ਼ ਨਾ ਸਿਖਾ ਸੱਜਣਾ, 
ਅਸੀਂ ਤਾਂ ਉਹਨਾਂ ਹਾਲਾਤਾਂ ਵਿਚ  ਜੰਮੇ ਪਲੇ ਆਂ, 
ਜਿਨ੍ਹਾਂ ਵਿਚ ਅਕਸਰ ਲੋਕੀ ਖ਼ੁਦਕੁਸ਼ੀਆਂ ਕਰ ਲੈਂਦੇ ਨੇ !! #ਸਬਕ਼
ਤੂੰ ਸਾਨੂੰ ਜ਼ਿੰਦਗੀ ਜੀਣ ਦੇ ਸਬਕ਼ ਨਾ ਸਿਖਾ ਸੱਜਣਾ, 
ਅਸੀਂ ਤਾਂ ਉਹਨਾਂ ਹਾਲਾਤਾਂ ਵਿਚ  ਜੰਮੇ ਪਲੇ ਆਂ, 
ਜਿਨ੍ਹਾਂ ਵਿਚ ਅਕਸਰ ਲੋਕੀ ਖ਼ੁਦਕੁਸ਼ੀਆਂ ਕਰ ਲੈਂਦੇ ਨੇ !! #ਸਬਕ਼
shayaramrit1808

Shayar Amrit

New Creator

#ਸਬਕ਼ #ਵਿਚਾਰ