Nojoto: Largest Storytelling Platform

ਮੈਂ ਹੀ ਉਸ ਨੂੰ ਕਿਹਾ ਸੀ ਤੇਰੇ ਉੱਤੇ ਸਾਰੇ ਈ ਰੰਗ ਜਚਦੇ

ਮੈਂ ਹੀ ਉਸ ਨੂੰ  ਕਿਹਾ ਸੀ 
ਤੇਰੇ ਉੱਤੇ ਸਾਰੇ ਈ ਰੰਗ ਜਚਦੇ ਨੇ
ਹੁਣ ਮੈਂ ਹੀ ਪਛਤਾ ਰਿਹਾਂ 
ਉਸ ਨੇ ਨਵਾਂ ਰੰਗ ਵਟਾ ਲਿਆ...

©Shayar Deepak #nojoto #Punjabi #Punjabipoetry #Holi #Colour #colours #Love #friends 

#Color
ਮੈਂ ਹੀ ਉਸ ਨੂੰ  ਕਿਹਾ ਸੀ 
ਤੇਰੇ ਉੱਤੇ ਸਾਰੇ ਈ ਰੰਗ ਜਚਦੇ ਨੇ
ਹੁਣ ਮੈਂ ਹੀ ਪਛਤਾ ਰਿਹਾਂ 
ਉਸ ਨੇ ਨਵਾਂ ਰੰਗ ਵਟਾ ਲਿਆ...

©Shayar Deepak #nojoto #Punjabi #Punjabipoetry #Holi #Colour #colours #Love #friends 

#Color