Nojoto: Largest Storytelling Platform

White ਮੇਰੇ ਸਿਰ ਸਾਰੇ ਦੇ ਕੇ ਇਲਜ਼ਾਮ ਤੂੰ ਰੋ ਕੇ ਸੱਚੀ ਹੋ

White ਮੇਰੇ ਸਿਰ ਸਾਰੇ ਦੇ ਕੇ ਇਲਜ਼ਾਮ
ਤੂੰ ਰੋ ਕੇ ਸੱਚੀ ਹੋ ਗਈ
ਮੈਂ ਹੋਣਾ ਸੀ ਬਰੀ ਤੇਰੀ ਗਵਾਹੀ ਤੇ
ਤੂੰ ਤੇ ਜਾ ਕੇ ਗੈਰਾਂ ਦੇ ਪੱਖ ਚ ਖਲੋ ਗਈ
ਤੇਰੇ ਵਾਲੀ ਹੋਈ ਜਦ ਨਾਲ ਤੇਰੇ
ਤਾਂ ਤੈਨੂੰ ਸਾਡਾ ਚੇਤਾ ਆਇਆ ਏ
ਇਹ ਫਿਰ ਨਾ ਤੈਨੂੰ ਪਾਉਣ ਦੀ ਜਿੱਦ ਫੜ ਲੈ
ਇਸੇ ਕਰਕੇ ਦਿਲ ਮੈਂ ਸ਼ਾਇਰੀ ਆਹਰੇ ਲਾਇਆ ਏ

©gurniat shayari collection #GoodMorning  ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ
White ਮੇਰੇ ਸਿਰ ਸਾਰੇ ਦੇ ਕੇ ਇਲਜ਼ਾਮ
ਤੂੰ ਰੋ ਕੇ ਸੱਚੀ ਹੋ ਗਈ
ਮੈਂ ਹੋਣਾ ਸੀ ਬਰੀ ਤੇਰੀ ਗਵਾਹੀ ਤੇ
ਤੂੰ ਤੇ ਜਾ ਕੇ ਗੈਰਾਂ ਦੇ ਪੱਖ ਚ ਖਲੋ ਗਈ
ਤੇਰੇ ਵਾਲੀ ਹੋਈ ਜਦ ਨਾਲ ਤੇਰੇ
ਤਾਂ ਤੈਨੂੰ ਸਾਡਾ ਚੇਤਾ ਆਇਆ ਏ
ਇਹ ਫਿਰ ਨਾ ਤੈਨੂੰ ਪਾਉਣ ਦੀ ਜਿੱਦ ਫੜ ਲੈ
ਇਸੇ ਕਰਕੇ ਦਿਲ ਮੈਂ ਸ਼ਾਇਰੀ ਆਹਰੇ ਲਾਇਆ ਏ

©gurniat shayari collection #GoodMorning  ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ