White ਕੁੱਝ ਗੱਲਾਂ ਕੁੱਝ ਗੱਲਾਂ ਅਣਕਹੀਆਂ ਰਹਿ ਗਈਆਂ... ਕੁੱਝ ਗੱਲਾਂ ਪੀੜਾਂ ਸਹਿ ਗਈਆਂ... ਕੁੱਝ ਗੱਲਾਂ ਦਾ ਵਜੂਦ ਨਹੀਂ ਸੀ... ਕੁੱਝ ਗੱਲਾਂ ਸੀਨੇ ਵਿਚ ਬਹਿ ਗਈਆਂ... ਕੁੱਝ ਗੱਲਾਂ ਆਪਣਾ ਮੱਤਲਬ ਕਹਿ ਗਈਆਂ... ਕੁੱਝ ਗੱਲਾਂ ਮਜਬੂਰੀਆਂ 'ਚ ਢਹਿ ਗਈਆਂ.. ਕੁੱਝ ਗੱਲਾਂ ਅਰਥਾਂ ਤੋਂ ਸੱਖਣੀਆਂ ਸੀ... ਕੁੱਝ ਗੱਲਾਂ ਬੇਬਸੀ ਵਿਚ ਸਹਿਮ ਗਈਆਂ... ਕੁੱਝ ਗੱਲਾਂ ਬਿਆਂ ਹੋਣੀਆਂ ਬਾਕੀ ਸੀ.. ਕੁੱਝ ਗੱਲਾਂ ਬੇਤੁਕੀਆਂ ਹੋ ਗਈਆਂ.. ਕੁੱਝ ਗੱਲਾਂ ਦਾ ਘੇਰਾ ਬਹੁਤ ਵੱਡਾ ਸੀ.. ਕੁੱਝ ਗੱਲਾਂ ਸਸਤੀਆਂ ਹੋ ਗਈਆਂ.. ©ਸੁਭਾਸ਼ ਨਿਮਾਣਾ #sad_qoute