Nojoto: Largest Storytelling Platform

ਕੀ ਕੀ ਲੁਕਾਕੇ ਰੱਖਦੇ ਲੋਕਾਂ ਤੋਂ ਬੜਾ ਔਖਾ ਹੁੰਦਾ ਦਰਦ ਵਿ

ਕੀ ਕੀ ਲੁਕਾਕੇ ਰੱਖਦੇ ਲੋਕਾਂ ਤੋਂ ਬੜਾ ਔਖਾ ਹੁੰਦਾ
 ਦਰਦ ਵਿਛੋੜੇ ਦਾ ਆਖਿਰ ਨੂੰ ਰੋਣਾ ਤਾਂ ਪੈਂਦਾ ਏ,
ਨਹੀਂ ਮਰਿਆ ਜਾਂਦਾ ਛੱਡ ਜਾਣ ਵਾਲੇ ਦੇ ਪਿੱਛੇ ਪਾਗਲਾ
ਆਪਣਿਆਂ ਲਈ ਜਿਓਣਾ ਤਾਂ ਪੈਂਦਾ ਏ,
ਕਦੋਂ ਤੀਕ ਪ੍ਰੀਤ ਯਾਦਾਂ ਦੇ ਨਾਲ ਮੰਨ ਪ੍ਰਚਾਵਾ ਕਰਦੇ ਰਹਾਂਗੇ
ਕਦੇ ਨਾ ਕਦੇ ਤਾਂ ਅਧੂਰੇ ਰਿਸ਼ਤਿਆਂ ਨੂੰ ਦਿਲੋਂ ਖ਼ਤਮ ਤਾਂ ਕਰਨਾ ਪੈਂਦਾ ਏ,
ਪਤਾ ਹੀ ਐ ਜੱਦ ਓਹਨੇ ਕਦੇ ਆਉਣਾ ਨਹੀਂ ਮੁੜਕੇ ਫੇਰ
 ਬੱਚਿਆਂ ਉਮੀਦਾਂ ਤੇ ਰੀਝਾਂ ਨੂੰ ਦਫ਼ਨੌਣਾ ਤਾਂ ਪੈਂਦਾ ਏ,,,
💔

©Teरa PरeeT Saकshi
  #addiction_Yaadan  Yogendra Nath Yogi Brijesh Gupta Anshu writer Jagsir Singh