Find the Best addiction_Yaadan Shayari, Status, Quotes from top creators only on Nojoto App. Also find trending photos & videos abouthow to overcome addiction with god, dealing with addiction quotes, love addiction quotes, love addiction status, quotes on addiction to drugs,
Teरa PरeeT Saकshi
ਕੀ ਕੀ ਲੁਕਾਕੇ ਰੱਖਦੇ ਲੋਕਾਂ ਤੋਂ ਬੜਾ ਔਖਾ ਹੁੰਦਾ ਦਰਦ ਵਿਛੋੜੇ ਦਾ ਆਖਿਰ ਨੂੰ ਰੋਣਾ ਤਾਂ ਪੈਂਦਾ ਏ, ਨਹੀਂ ਮਰਿਆ ਜਾਂਦਾ ਛੱਡ ਜਾਣ ਵਾਲੇ ਦੇ ਪਿੱਛੇ ਪਾਗਲਾ ਆਪਣਿਆਂ ਲਈ ਜਿਓਣਾ ਤਾਂ ਪੈਂਦਾ ਏ, ਕਦੋਂ ਤੀਕ ਪ੍ਰੀਤ ਯਾਦਾਂ ਦੇ ਨਾਲ ਮੰਨ ਪ੍ਰਚਾਵਾ ਕਰਦੇ ਰਹਾਂਗੇ ਕਦੇ ਨਾ ਕਦੇ ਤਾਂ ਅਧੂਰੇ ਰਿਸ਼ਤਿਆਂ ਨੂੰ ਦਿਲੋਂ ਖ਼ਤਮ ਤਾਂ ਕਰਨਾ ਪੈਂਦਾ ਏ, ਪਤਾ ਹੀ ਐ ਜੱਦ ਓਹਨੇ ਕਦੇ ਆਉਣਾ ਨਹੀਂ ਮੁੜਕੇ ਫੇਰ ਬੱਚਿਆਂ ਉਮੀਦਾਂ ਤੇ ਰੀਝਾਂ ਨੂੰ ਦਫ਼ਨੌਣਾ ਤਾਂ ਪੈਂਦਾ ਏ,,, 💔 ©Teरa PरeeT Saकshi #addiction_Yaadan Yogendra Nath Yogi Brijesh Gupta Anshu writer Jagsir Singh
#addiction_Yaadan Yogendra Nath Yogi Brijesh Gupta Anshu writer Jagsir Singh
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited