ਬਚਪਨ ਦੇ ਦਿਨ ਵੀ ਕਿੰਨੇ ਸੋਹਣੇ ਹੁੰਦੇ ਸੀ ਨਾ ਪੇਪਰ ਦੇਕੇ ਟੇਂਸ਼ਨ ਈ ਮੁਕ ਜਾਂਦੀ ਸੀ ਪਰ ਹੁਣ ਜ਼ਿੰਦਗੀ ਈ ਇਮਤਿਹਾਨ ਬਣ ਕੇ ਰਹਿ ਗਈ ਆ ਰੋਜ਼ ਨਵਾਂ ਪੇਪਰ ਲੈਂਦੀ ਆ ਰੋਜ ਨਵੀਂ ਟੇਂਸ਼ਨ ਜਿੰਦ ਈ ਮੁਕ ਜਾਣੀ,, ਪਰ ਆਹ ਟੇਂਸ਼ਨਾ ਨੇ ਨੀ ਮੁੱਕਣਾ। 🙄😨😢 #randomthoughts #remberingthosedays #punjabiquote #bachpan #jindgi_ki_sacchai #nojoto #jasvinderk