Nojoto: Largest Storytelling Platform
jasvinderkaur1876
  • 26Stories
  • 62Followers
  • 124Love
    19Views

©Jasvinder Kaur

#ਸਰਦਾਰਨੀ❤️ 📚Research Scholar📚

  • Popular
  • Latest
  • Video
c9d8a00291508759ae38b1b8ebfc61dc

©Jasvinder Kaur

#GuruNanakJayanti ਭਾਵੇਂ ਗੁਰੂਦਵਾਰਾ ਸਾਹਿਬ ਵੀ ਨਾ ਜਾਉ
ਭਾਵੇਂ ਪ੍ਰਕਾਸ਼ ਪੁਰਬ ਸਟੇਟਸ ਵੀ ਨਾ ਪਾਉ
ਪਰ ਬਾਬਾ ਨਾਨਕ ਜੀ ਦੇ ਵਿਚਾਰ ਜਰੂਰ ਅਪਣਾਉ
ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਤੁਸੀਂ ਭੁੱਲ ਨਾ ਜਾਉ.. ♥️♥️
#550_ਸਾਲਾ_ਪ੍ਰਕਾਸ਼_ਪੁਰਬ_ਦੀਆਂ_ਲੱਖ__ਲੱਖ_ਮੁਬਾਰਕਾਂ
#ਆਸ_ਬਾਬੇ_ਨਾਨਕ_ਤੇ
#wordsofjass
#jasvinder

♥️♥️ 550_ਸਾਲਾ_ਪ੍ਰਕਾਸ਼_ਪੁਰਬ_ਦੀਆਂ_ਲੱਖ__ਲੱਖ_ਮੁਬਾਰਕਾਂ #ਆਸ_ਬਾਬੇ_ਨਾਨਕ_ਤੇ #wordsofjass #jasvinder #gurunanakjayanti

c9d8a00291508759ae38b1b8ebfc61dc

©Jasvinder Kaur

पल भर के लिए                        सही
भूल जाओ सारी परेशानियों को
भर लो उड़ान सपनों मे
उड़ जाओ नील गगन में
पल भर के लिए ही सही
जी लो तुम ज़िंदगी। ☺️☺️
#hindiquote
#palbhrkeloliye
#nojoto

☺️☺️ #HindiQuote #palbhrkeloliye nojoto

c9d8a00291508759ae38b1b8ebfc61dc

©Jasvinder Kaur

It was raining outside And inside too,,,
memories smiled,, heart cried,,
because they missed each other #rainingoutside #memories #nojoto
c9d8a00291508759ae38b1b8ebfc61dc

©Jasvinder Kaur

ਤੇਰੇ ਨਾਲ ਮੇਰਾ ਜਹਾਨ ਏ
ਤੂੰ ਹੀ ਮੇਰੀ ਪਹਿਚਾਣ ਏ
   ਤੂੰ ਹੀ ਮੇਰੀ ਜਿੰਦ ਜਾਨ, ਮੇਰਾ ਅਭਿਮਾਨ ਏ
   ਹਰ ਮੁਸ਼ਕਿਲ ਲਗਦੀ ਆਸਾਨ ਏ 
   ਜੱਦ ਬਾਪੂ ਤੂੰ ਮੇਰੇ ਨਾਲ ਏ.... 😍❤️💕🤗
ਬਾਪੂ ਇਹ ਸਿਰਫ਼ ਨਾ ਨਹੀਂ ਹੈ। ਪੂਰੀ ਕਾਇਨਾਤ ਹੈ। 
#ਬਾਪੂ  #fatherdaughterlove #jasvinderk #nojoto

😍❤️💕🤗 ਬਾਪੂ ਇਹ ਸਿਰਫ਼ ਨਾ ਨਹੀਂ ਹੈ। ਪੂਰੀ ਕਾਇਨਾਤ ਹੈ। #ਬਾਪੂ #fatherdaughterlove #jasvinderk nojoto

c9d8a00291508759ae38b1b8ebfc61dc

©Jasvinder Kaur

Father A father is someone who

-Teaches u lessons of life
-Support u selflessly 
-Encourage u what u do
-Holds u when u cry
-Scolds u when u do mistakes 
   and break the rules 

And for me he is my first love❤️
,,, my super hero,,my magician 
.......... who fulfill my all wishes🤗 ❤️💕🤗
Happy Father’s Day.  #fathersday #fathersdayquote  #jasvinderk   #fatherdaughter 
#foreverlove #myhero
c9d8a00291508759ae38b1b8ebfc61dc

©Jasvinder Kaur

ਬਚਪਨ ਦੇ ਦਿਨ ਵੀ ਕਿੰਨੇ ਸੋਹਣੇ ਹੁੰਦੇ ਸੀ ਨਾ
ਪੇਪਰ ਦੇਕੇ ਟੇਂਸ਼ਨ ਈ ਮੁਕ ਜਾਂਦੀ ਸੀ
ਪਰ ਹੁਣ ਜ਼ਿੰਦਗੀ ਈ ਇਮਤਿਹਾਨ ਬਣ ਕੇ ਰਹਿ ਗਈ ਆ
ਰੋਜ਼ ਨਵਾਂ ਪੇਪਰ ਲੈਂਦੀ ਆ
ਰੋਜ ਨਵੀਂ ਟੇਂਸ਼ਨ
ਜਿੰਦ ਈ ਮੁਕ ਜਾਣੀ,, ਪਰ ਆਹ ਟੇਂਸ਼ਨਾ ਨੇ ਨੀ ਮੁੱਕਣਾ। 🙄😨😢
#randomthoughts #remberingthosedays  #punjabiquote  #bachpan #jindgi_ki_sacchai  #nojoto  #jasvinderk
c9d8a00291508759ae38b1b8ebfc61dc

©Jasvinder Kaur

ये जिन्हें हम छोटू-छोटू कह कर बुलाते हैं न,
ये ही छोटू अपने घर के बड़े होते हैं।
घर की जिम्मेदारियां ही इन घर के बड़ों को, 
बाहर छोटू बनने पर मजबूर कर देती हैं। #againstchildlabourday
#prohibitchildlabour
#nojoto
c9d8a00291508759ae38b1b8ebfc61dc

©Jasvinder Kaur

ਆਉ ਮਿਲਿਏ,, ਮਿਲ ਕੇ ਇਕ ਸੋਹਣਾ ਕਾਰਜ ਕਰੀਏ,
ਬਚਾਈਏ ਰੁੱਖ, ਲਗਾਈਏ ਰੁੱਖ,
ਆਪਣਾ ਆਸਾ ਪਾਸਾ ਹਰਾ ਭਰਾ ਕਰੀਏ।

ਆਉ ਮਿਲਿਏ,, ਮਿਲ ਕੇ ਇਕ ਸੋਹਣਾ ਕਾਰਜ ਕਰੀਏ,
ਬਚਾਈਏ ਬੇਜ਼ੁਬਾਣਾ ਦੀ ਜਾਨ ,
ਛੱਤ ਤੇ ਥੋੜਾ ਦਾਣਾ, ਥੋੜਾ ਪਾਣੀ ਰਖੀਏ।

-©Jasvinder Kaur Aao milye,, milke ek sohna karj kriye,
Bcahiye rukh, Lgaiiye rukh,
Apna aasa pass hra phra kriye.

Aao milye ,,, milke ek sohna karj kriye,
Bcahiye bejubana di jaan,
Shtt te thoda Dana, thoda pani rkhiye.❤️
#plantmoretrees #birds #dana #pani  #punjabiquote #jasvinderk #nojoto

Aao milye,, milke ek sohna karj kriye, Bcahiye rukh, Lgaiiye rukh, Apna aasa pass hra phra kriye. Aao milye ,,, milke ek sohna karj kriye, Bcahiye bejubana di jaan, Shtt te thoda Dana, thoda pani rkhiye.❤️ #plantmoretrees #Birds #Dana #pani #PunjabiQuote #jasvinderk nojoto

c9d8a00291508759ae38b1b8ebfc61dc

©Jasvinder Kaur

Dear Yuvraj वेसै तो खिलाड़ी बहुत हैं,
पर जिसका सबके दिलों पर राज है,
वो कोई और नहीं, वो  युवराज  है।

❤️The SIXER KING- Yuvraj Singh


-©Jasvinder Kaur ❤️❤️
#writersclub  #dearyuvi #yuvrajsingh  #hindiquotes #jasvinderk
    #nojoto
c9d8a00291508759ae38b1b8ebfc61dc

©Jasvinder Kaur

तेरे सामने मैं आऊं,
तेरी हवा के आगोश में खो जाऊं,
तुझको देख कर कुछ-कुछ होता है।
पसीना सूख जाता है,
नींद आ जाती है,
ये कोई और नहीं ये मेरा पंखा है।
😂😂😜 हंसते रहो,, हंसाते रहो,,,
#garmi  #bachao_grmi_se #masti_mood  #hindiquotes #jasvinderk #nojoto

हंसते रहो,, हंसाते रहो,,, #Garmi #bachao_grmi_se #masti_mood #hindiquotes #jasvinderk nojoto

loader
Home
Explore
Events
Notification
Profile