Nojoto: Largest Storytelling Platform

ਇੱਕ ਹੰਝੂ ਡਿੱਗਿਆ ਤੇ ਸਬ ਕੁਝ ਬੇਹ ਗਿਆ। ਉਂਝ ਚੁੱਪ ਸੀ ਲਵ

ਇੱਕ ਹੰਝੂ ਡਿੱਗਿਆ ਤੇ ਸਬ ਕੁਝ ਬੇਹ ਗਿਆ। 
ਉਂਝ ਚੁੱਪ ਸੀ ਲਵੀ ਕਲਮ ਨਾਲ ਸਬ ਕਹੇ ਗਿਆ।
ਗਮ ਹੀ ਮਿਲੇ ਨੇ ਨਿਮਾਣੇ ਨੂੰ ਮੁਹੱਬਤ ਵਿੱਚ 
ਫੱਟ ਡੂੰਘੇ ਸੀ ਦਿਲ ਤੇ ਉਹ ਵੀ ਸਹੇ ਗਿਆ। 
ਇੱਕ ਹੰਝੂ ਡਿੱਗਿਆ ਤੇ ਸਬ ਕੁੱਝ ਬਹੇ ਗਿਆ।
ਇੱਕ ਹੰਝੂ ਡਿੱਗਿਆ ਤੇ ਸਬ ਕੁਝ ਬੇਹ ਗਿਆ। 
ਉਂਝ ਚੁੱਪ ਸੀ ਲਵੀ ਕਲਮ ਨਾਲ ਸਬ ਕਹੇ ਗਿਆ।
ਗਮ ਹੀ ਮਿਲੇ ਨੇ ਨਿਮਾਣੇ ਨੂੰ ਮੁਹੱਬਤ ਵਿੱਚ 
ਫੱਟ ਡੂੰਘੇ ਸੀ ਦਿਲ ਤੇ ਉਹ ਵੀ ਸਹੇ ਗਿਆ। 
ਇੱਕ ਹੰਝੂ ਡਿੱਗਿਆ ਤੇ ਸਬ ਕੁੱਝ ਬਹੇ ਗਿਆ।