ਹਰ ਵਾਰੀ ਵੋਟਾਂ ਪੈਂਦੀਆਂ ਨੇਂ ਹਰ ਵਾਰੀ ਵਾਅਦੇ ਕੀਤੇ ਜਾਂਦੇ ਨੇਂ ਹਰ ਵਾਰੀ ਮੇਰੇ ਦੇਸ਼ ਦੇ ਲੋਕ ਧੋਖਾ ਖਾਂਦੇ ਨੇਂ ।। #vote #election #india #punjabi #thoughts #life #people #victory