Nojoto: Largest Storytelling Platform
jasssodhi8340
  • 210Stories
  • 1Followers
  • 0Love
    0Views

Jass SoDhi

  • Popular
  • Latest
  • Video
6078e8d186c60d604a3834b09f748ff2

Jass SoDhi

ਮੇਰੇ ਕੋਲ ਕਿੱਲੇ ਨਹੀਂ ਸੀ ਵਾਉਣ ਨੂੰ

ਇਸ ਲਈ ਕਾਲੀਆਂ ਰਾਤਾਂ ਚ ਮੈਂ

ਖੁਦ ਨੂੰ ਵਾਇਆ ਐ

0 Love

6078e8d186c60d604a3834b09f748ff2

Jass SoDhi

ਕੈਂਪਰ
       ਤੇ
          ਬੈਂਟਰੀ


    ਕੁੱਝ ਅੱਖਰ , ਕੁੱਝ ਕਵੀਤਾਂਵਾਂ
    ਕੁੱਝ ਦੁੱਖ , ਕੁੱਝ ਸਲਾਹਾਂ ।
    ਕੁੱਝ ਤਜ਼ੁਰਬੇ , ਕੁੱਝ ਰਾਂਵਾਂ
    ਕੁੱਝ ਹੰਜੂ , ਕੁੱਝ ਮਹਿਕਾਂਵਾਂ ।।

0 Love

6078e8d186c60d604a3834b09f748ff2

Jass SoDhi

Kde kde der tan lgdi aa 😌
Pr oh sunda jroor hai 🙏

0 Love

6078e8d186c60d604a3834b09f748ff2

Jass SoDhi

ਪਿੰਡਾਂ ਨੂੰ ਸ਼ਹਿਰਾਂ ਨੇ ਬਰਬਾਦ ਕਰਤਾ 
ਤੇ ਸ਼ਹਿਰਾਂ ਨੂੰ ਓਹਦੀ ਈਗੋ ਨੇ ।

ਲੋਕ ਕੱਲ ਵੀ ਜ਼ੀਰੋ ਸੀ
ਤੇ ਅੱਜ ਵੀ ਜ਼ੀਰੋ ਨੇ ।।

0 Love

6078e8d186c60d604a3834b09f748ff2

Jass SoDhi

ਓ ਚੁੱਪ ਚਾਪ ਜਿਹਾ ਰਹਿੰਦਾ ਐ
ਨਾ ਹੀ ਕਿਸੇ ਨਾਲ ਬਹਿੰਦਾ ਐ

ਸ਼ਾਇਦ ਕਿਸੇ ਗਹਿਰੇ ਸਦਮੇ ਚ ਹੈ
ਨਾ ਕਿਸੇ ਨਾਲ ਵਿਚਾਰੀਂ ਖਹਿੰਦਾ ਐ

ਕੁੱਝ ਜਖ਼ਮ ਨੇ ਜੋ ਖਾ ਰਹੇ ਨੇ ਉਸਨੂੰ
ਜਿਨ੍ਹਾਂ ਦਾ ਦਰਦੇ ਬੋਲੇ ਬਿਨ੍ਹਾਂ ਸਹਿੰਦਾ ਐ

ਖ਼ੁਦ ਨੂੰ ਚੰਗਾ ਘੱਟ ਤੇ ਮਾੜਾ ਦੱਸੇ ਜਿਆਦਾ
ਬਾਗੀ ਨੇ ਇਖ਼ਲਾਕ ਬੱਸ ਉਨ੍ਹਾਂ ਚ ਰਹਿੰਦਾ ਐ ।।

- Jass  ਓ ਚੁੱਪ ਚਾਪ ਜਿਹਾ ਰਹਿੰਦਾ ਐ
ਨਾ ਹੀ ਕਿਸੇ ਨਾਲ ਬਹਿੰਦਾ ਐ

ਸ਼ਾਇਦ ਕਿਸੇ ਗਹਿਰੇ ਸਦਮੇ ਚ ਹੈ
ਨਾ ਕਿਸੇ ਨਾਲ ਵਿਚਾਰੀਂ ਖਹਿੰਦਾ ਐ

ਕੁੱਝ ਜਖ਼ਮ ਨੇ ਜੋ ਖਾ ਰਹੇ ਨੇ ਉਸਨੂੰ
ਜਿਨ੍ਹਾਂ ਦਾ ਦਰਦੇ ਬੋਲੇ ਬਿਨ੍ਹਾਂ ਸਹਿੰਦਾ ਐ

ਓ ਚੁੱਪ ਚਾਪ ਜਿਹਾ ਰਹਿੰਦਾ ਐ ਨਾ ਹੀ ਕਿਸੇ ਨਾਲ ਬਹਿੰਦਾ ਐ ਸ਼ਾਇਦ ਕਿਸੇ ਗਹਿਰੇ ਸਦਮੇ ਚ ਹੈ ਨਾ ਕਿਸੇ ਨਾਲ ਵਿਚਾਰੀਂ ਖਹਿੰਦਾ ਐ ਕੁੱਝ ਜਖ਼ਮ ਨੇ ਜੋ ਖਾ ਰਹੇ ਨੇ ਉਸਨੂੰ ਜਿਨ੍ਹਾਂ ਦਾ ਦਰਦੇ ਬੋਲੇ ਬਿਨ੍ਹਾਂ ਸਹਿੰਦਾ ਐ #Jass_sodhi

0 Love

6078e8d186c60d604a3834b09f748ff2

Jass SoDhi

ਚਿੱਤ ਕਰੇ ਮਿਲ ਜਾਂਵਾਂ ਖਾਕ ਚ

Suicide Thought ਆਓਂਦੇ ਨੇ ਦਿਮਾਗ ਚ  #sidhumoosewala
6078e8d186c60d604a3834b09f748ff2

Jass SoDhi

ਅਸੀਂ ਆਪ ਕਹਿੰਦੇ ਹਾਂ ਕਿ ਅਸੀਂ 

ਮਾੜੇ , ਬੇਕਾਰ ਤੇ ਮਤਲਬੀ ਹਾਂ

ਪਰ ਤੁਹਾਡੇ ਵਾਂਗ ਲੁੱਚੜ , ਮਕਾਰ ਤੇ ਗੱਦਾਰ ਨਹੀਂ ਹਾਂ 

ਸਾਨੂੰ ਮਾਨ ਆ ਆਪਣੇ ਕਿਰਦਾਰ ਉੱਤੇ 

ਤੁਹਾਡੇ ਮਿੱਠੇ ਪੋਚੇ ਆਲੀ ਹੈਵਾਨੀਅਤ ਤੋਂ ਕੋਹਾਂ ਦੂਰ ਹਾਂ 

ਬੇਸ਼ੱਕ ਬਹੁਤ ਪੈਸੇ ਵਾਲੇ ਜਾ ਕਾਮਯਾਬ ਨਹੀਂ ਹਾਂ

ਪਰ ਸਾਨੂੰ ਫ਼ਖਰ ਹੈ ਸਾਡੇ ਬੁਨਿਆਦੀ ਗਿਆਨ ਉੱਤੇ 

ਤੁਸੀਂ ਪਿੱਠ ਪਿੱਛੇ ਭੌਂਕ ਸਕਦੇ ਓ 

ਅਸੀਂ ਸੁਕਰਾਤ ਵਾਂਗ ਮੂੰਹ ਉੱਤੇ ਕਹਿਣਾ ਜਾਣਦੇ ਹਾਂ ।

ਬੇਸ਼ਕ ਅਸੀਂ ਮਾੜੇ ਬੇਕਾਰ ਤੇ ਮਲਤਬੀ ਹਾਂ 

ਪਰ ਤੁਹਾਡੇ ਵਾਂਗ ਲੁੱਚੜ , ਮੱਕਾਰ ਤੇ ਗੱਦਾਰ ਨਹੀਂ ਹਾਂ ।।

0 Love

6078e8d186c60d604a3834b09f748ff2

Jass SoDhi

ਕਦੇ ਕਦੇ ਲੋਕ ਸੱਚ ਨਹੀਂ ਸੁਣਨਾ ਚਾਹੁੰਦੇ

ਕਿਓਂਕਿ ਓਹ ਆਪਣੇ ਭਰਮ ਨੂੰ ਖਤਮ ਨਹੀਂ ਕਰਨਾ ਚਾਹੁੰਦੇ ।।

- ਫਰੈਡਰਿਕ ਨੀਤਸ਼ੇ 




 ਕਦੇ ਕਦੇ ਲੋਕ ਸੱਚ ਨਹੀਂ ਸੁਣਨਾ ਚਾਹੁੰਦੇ

ਕਿਓਂਕਿ ਓਹ ਆਪਣੇ ਭਰਮ ਨੂੰ ਖਤਮ ਨਹੀਂ ਕਰਨਾ ਚਾਹੁੰਦੇ ।।

- ਫਰੈਡਰਿਕ ਨੀਤਸ਼ੇ

ਕਦੇ ਕਦੇ ਲੋਕ ਸੱਚ ਨਹੀਂ ਸੁਣਨਾ ਚਾਹੁੰਦੇ ਕਿਓਂਕਿ ਓਹ ਆਪਣੇ ਭਰਮ ਨੂੰ ਖਤਮ ਨਹੀਂ ਕਰਨਾ ਚਾਹੁੰਦੇ ।। - ਫਰੈਡਰਿਕ ਨੀਤਸ਼ੇ

0 Love

6078e8d186c60d604a3834b09f748ff2

Jass SoDhi

              ਜ਼ਹਿਰ

ਮਨਾ ਵਿਚ ਕਿੰਨਾ ਹਰਖ ਭਰ ਗਿਆ ਹੈ 

ਲੋਕ ਸਟੇਟਸਾਂ ਦੇ ਰਾਹੀਂ ਇੱਕ ਦੂਜੇ ਪ੍ਰਤੀ ਗੁੱਸਾ ਕੱਡ ਰਹੇ ਨੇ 

ਜੋ ਕੋਲ ਹੈ ਓਹ ਸੰਭਾਲਿਆ ਨਹੀਂ ਜਾ ਰਿਹਾ 

ਤੇ ਨਮੇ ਦੇ ਚੱਕਰ ਚ ਪੁਰਾਣੀਆਂ ਜੜਾਂ ਵੀ ਵੱਡ ਰਹੇ ਨੇ........

.........

0 Love

6078e8d186c60d604a3834b09f748ff2

Jass SoDhi

              ਜ਼ਹਿਰ

ਮਨਾ ਵਿਚ ਕਿੰਨਾ ਹਰਖ ਭਰ ਗਿਆ ਹੈ 

ਲੋਕ ਸਟੇਟਸਾਂ ਦੇ ਰਾਹੀਂ ਇੱਕ ਦੂਜੇ ਪ੍ਰਤੀ ਗੁੱਸਾ ਕੱਡ ਰਹੇ ਨੇ 

ਜੋ ਕੋਲ ਹੈ ਓਹ ਸੰਭਾਲਿਆ ਨਹੀਂ ਜਾ ਰਿਹਾ 

ਤੇ ਨਮੇ ਦੇ ਚੱਕਰ ਚ ਪੁਰਾਣੀਆਂ ਜੜਾਂ ਵੀ ਵੱਡ ਰਹੇ ਨੇ........

.........
               ਜ਼ਹਿਰ

ਮਨਾ ਵਿਚ ਕਿੰਨਾ ਹਰਖ ਭਰ ਗਿਆ ਹੈ 

ਲੋਕ ਸਟੇਟਸਾਂ ਦੇ ਰਾਹੀਂ ਇੱਕ ਦੂਜੇ ਪ੍ਰਤੀ ਗੁੱਸਾ ਕੱਡ ਰਹੇ ਨੇ 

ਜੋ ਕੋਲ ਹੈ ਓਹ ਸੰਭਾਲਿਆ ਨਹੀਂ ਜਾ ਰਿਹਾ

ਜ਼ਹਿਰ ਮਨਾ ਵਿਚ ਕਿੰਨਾ ਹਰਖ ਭਰ ਗਿਆ ਹੈ ਲੋਕ ਸਟੇਟਸਾਂ ਦੇ ਰਾਹੀਂ ਇੱਕ ਦੂਜੇ ਪ੍ਰਤੀ ਗੁੱਸਾ ਕੱਡ ਰਹੇ ਨੇ ਜੋ ਕੋਲ ਹੈ ਓਹ ਸੰਭਾਲਿਆ ਨਹੀਂ ਜਾ ਰਿਹਾ #Jass_sodhi

0 Love

loader
Home
Explore
Events
Notification
Profile