Nojoto: Largest Storytelling Platform

ਜਿਹਨਾਂ ਨੇ ਅਜਾਦੀ ਦਾ ਅਸਲ ਰੰਗ ਵੇਖਿਆ । ਏਧਰੋ ਉਧਰ, ਉਧਰੋਂ

ਜਿਹਨਾਂ ਨੇ ਅਜਾਦੀ ਦਾ ਅਸਲ ਰੰਗ ਵੇਖਿਆ ।
ਏਧਰੋ ਉਧਰ, ਉਧਰੋਂ ਇਧਰ ਬਾਘਾ ਲੰਘ ਵੇਖਿਆ ।
ਵੇ ਇੱਜਤ ਹੁੰਦੀ ਭੈਣ ਵੇਖੀ
ਵੀਰ ਦਾ ਕੱਟ ਹੁੰਦਾ ਅੰਗ ਅੰਗ ਵੇਖਿਆ
ਲਾਸ਼ਾਂ ਦੇ ਢੇਰ ਵਿੱਚੋਂ ਮਿਲੀ ਅਜਾਦੀ ਉੱਤੇ 
ਜਸ਼ਨ ਮਨਾਉਦਾ ਇਕ ਮਲੰਗ ਵੇਖਿਆ

©Preet Chauhan 2021 
1947
1984
ਜਿਹਨਾਂ ਨੇ ਅਜਾਦੀ ਦਾ ਅਸਲ ਰੰਗ ਵੇਖਿਆ ।
ਏਧਰੋ ਉਧਰ, ਉਧਰੋਂ ਇਧਰ ਬਾਘਾ ਲੰਘ ਵੇਖਿਆ ।
ਵੇ ਇੱਜਤ ਹੁੰਦੀ ਭੈਣ ਵੇਖੀ
ਵੀਰ ਦਾ ਕੱਟ ਹੁੰਦਾ ਅੰਗ ਅੰਗ ਵੇਖਿਆ
ਲਾਸ਼ਾਂ ਦੇ ਢੇਰ ਵਿੱਚੋਂ ਮਿਲੀ ਅਜਾਦੀ ਉੱਤੇ 
ਜਸ਼ਨ ਮਨਾਉਦਾ ਇਕ ਮਲੰਗ ਵੇਖਿਆ

©Preet Chauhan 2021 
1947
1984