ਸੱਜਣਾ ਜ਼ਰਾ ਇੱਕ ਗੱਲ ਤਾਂ ਦੱਸ ਇਸ ਮਸਲੇ ਦਾ ਹੱਲ ਤਾਂ ਦੱਸ ਤੇਰੇ ਨਾ ਬਹਿ ਚਾਹ ਪੀਣੀ ਆ . ਜੇ ਵੇਹਲਾਂ ਏ ਕੱਲ ਤਾਂ ਦੱਸ ? ©jittu sekhon #CCD