Nojoto: Largest Storytelling Platform

ਤੇਰਾ ਮੇਰਾ ਕੁਝ ਨਹੀਂ ਰਹਿਣਾ, ਵਿਚ ਤ

ਤੇਰਾ ਮੇਰਾ ਕੁਝ ਨਹੀਂ ਰਹਿਣਾ,
                   ਵਿਚ ਤਰਾਜ਼ੂ ਰਿਸ਼ਤੇ ਤੁਲਦੇ ਦੇਖੇ !
     
  ਜੇਹੜੇ ਮਹਿਲਾਂ ਸੀ ਵਰਜਿਤ ਜਾਣਾ,
               ਉਥੇ ਵੀ ਦਰਵਾਜੇ ਖੁਲਦੇ ਦੇਖੇ !
              
ਨਾ ਕੁਲੀ ਭਰਨ ਦੀ ਸੋਚ ਵੇ ਬਲਿਆ,
               ਏਥੇ ਭਰੇ ਘੜੇ ਵੀ ਡੁੱਲਦੇ ਦੇਖੇ !                

ਨਾ ਮਾਣ ਕਰੀ ਤੇਰਾ ਸੋਹਣਾ ਚੇਹਰਾ,
                 ਏਥੇ ਸੋਹਣੇ ਚੇਹਰੇ ਵੀ ਰੁਲਦੇ ਦੇਖੇ !!

©sandeep delu #India #Love #kyu #Kyun #SAD #Sa #Jindagi #milegi #na 

#womensday2021
ਤੇਰਾ ਮੇਰਾ ਕੁਝ ਨਹੀਂ ਰਹਿਣਾ,
                   ਵਿਚ ਤਰਾਜ਼ੂ ਰਿਸ਼ਤੇ ਤੁਲਦੇ ਦੇਖੇ !
     
  ਜੇਹੜੇ ਮਹਿਲਾਂ ਸੀ ਵਰਜਿਤ ਜਾਣਾ,
               ਉਥੇ ਵੀ ਦਰਵਾਜੇ ਖੁਲਦੇ ਦੇਖੇ !
              
ਨਾ ਕੁਲੀ ਭਰਨ ਦੀ ਸੋਚ ਵੇ ਬਲਿਆ,
               ਏਥੇ ਭਰੇ ਘੜੇ ਵੀ ਡੁੱਲਦੇ ਦੇਖੇ !                

ਨਾ ਮਾਣ ਕਰੀ ਤੇਰਾ ਸੋਹਣਾ ਚੇਹਰਾ,
                 ਏਥੇ ਸੋਹਣੇ ਚੇਹਰੇ ਵੀ ਰੁਲਦੇ ਦੇਖੇ !!

©sandeep delu #India #Love #kyu #Kyun #SAD #Sa #Jindagi #milegi #na 

#womensday2021