Nojoto: Largest Storytelling Platform

ਘੁੰਡ ਨਹੀਂ ਕੱਢਦੀ ਕੋਈ ਕੁੜੀ ਹੁਣ ਤਾਂ ਸਿਰ ਤੋਂ ਚੁੰਨੀ ਲਾਉ

ਘੁੰਡ ਨਹੀਂ ਕੱਢਦੀ ਕੋਈ ਕੁੜੀ ਹੁਣ ਤਾਂ ਸਿਰ ਤੋਂ ਚੁੰਨੀ ਲਾਉਂਦੀਆ
ਜਿਹੜੀ ਫੋਟੋ ਭੇਜਣ ਤੋਂ ਵੀ ਡਰਦੀ ਸੀ Tik Tok ਤੇ ਵੀਡੀਓ ਪਾਉਂਦੀਆਂ
ਜਿਹੜੇ ਸਟੇਜ ਤੇ ਨੱਚਦੀ ਕੁੜੀ ਨੂੰ ਮੂੰਹ ਨਾਲ ਨੋਟ ਫੜਾਉਂਦੇ ਨੇ 
 ਆਪਣੇ ਘਰ ਦੀ ਧੀ ਭੈਣ ਨਾਲ ਓ ਕਿੱਦਾਂ ਅੱਖ਼ ਮਿਲਾਉਂਦੇ ਨੇ 
ਕੁੜੀਆਂ ਮੁੰਡੇ ਇਕ ਪਾਸੇ ਮਾਵਾਂ ਨੇ ਵੀ ਹੱਦ ਕਰਤੀ
ਕੀ ਕਰਨਾ ਐਹੋ ਜਿਹੇ ਵਿਰਸੇ ਨੂੰ ਜੀ ਨੇ ਸ਼ਰਮ ਨਾਲ ਬਾਪ ਦੀ ਅੱਖ ਭਰਤੀ
ਓਸ ਪਿਓ ਦੇ ਬੱਚੇ ਕੀ ਸ਼ੇਰ ਜੰਮਣੇ ਜਿਨੂੰ Tik Tok ਤੋਂ ਵੇਹਲ ਨਹੀਂ
40 ਲੜਪੇ ਸੀ 10 ਲੱਖ ਨਾਲ ਜੰਗ ਸੀ ਕੋਈ ਖੇਲ ਨਹੀਂ
ਅੱਜ ਕੱਲ ਦੇ ਬੱਚੇ ਸਿੱਖੀ ਤੋਂ ਦੂਰ ਹੋਏ ਸ਼ਹੀਦੀ ਦਿਹਾੜੇ ਭੁੱਲੇ ਨੇ
ਕੌਣ ਦੱਸੂ ਜੂਨ 84 ਨੂੰ ਬੰਬਾਂ ਨਾਲ ਸਿੰਘ ਖੁੱਲੇ ਨੇ 

ਵੀਰੂ......✍️ #Punjabi #Sikhi